ਕਮਜ਼ੋਰ ਸਿਹਤ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਦੇਸੀ ਇਲਾਜ

11/28/2019 9:18:17 PM

ਜਲੰਧਰ : ਕਮਜ਼ੋਰ ਸਿਹਤ ਤੋਂ ਮਤਲਬ ਭਾਰ ਨਾ ਵੱਧਣਾ, ਜੀਨਸੀ ਰੋਗ, ਸ਼ੂਗਰ, ਨੀਲ ਸ਼ੁਕਰਾਣੂ, ਅੰਗਾਂ ਦੇ ਵਿਕਾਸ ਚ ਕਮੀ, ਦਿਲਚਸਪੀ ਨਾ ਰਹਿਣਾ, ਜੋੜਾਂ ਦਾ ਦਰਦ, ਮੋਟਾਪਾ ਅਤੇ ਔਰਤਾਂ ਦੇ ਗੁਪਤ ਰੋਗ ਅਤੇ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਨਾਲ ਹੈ। ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਕਾਰਨ ਸਰੀਰਕ ਕਸਰਤ ਨਾ ਕਰਨਾ, ਸਮੇਂ ’ਤੇ ਖਾਣਾ ਨਾ ਖਾਣਾ, ਜ਼ਿਆਦਾ ਤਲਿਆ ਜਾਂ ਮਿੱਠਾ ਖਾਣਾ, ਨਸ਼ਾ, ਨੀਂਦ ਪੂਰੀ ਨਾ ਲੈਣਾ, ਤਨਾਅ, ਅੰਗਰੇਜ਼ੀ ਦਵਾਈਆਂ ਖਾਣਾ ਆਦਿ ਹਨ। ਇਹ ਵਿਅਕਤੀ ਦੇ ਸਰੀਰ ਨੂੰ ਦੀਮਕ ਵਾਂਗ ਖ਼ਤਮ ਕਰ ਦਿੰਦੀਆਂ ਹਨ। ਇਸ ਨਾਲ ਕਮਜ਼ੋਰ ਸਿਹਤ ਵਾਲਾ ਵਿਅਕਤੀ ਦੋਸਤਾਂ, ਰਿਸ਼ਤੇਦਾਰਾਂ, ਪਤੀ, ਪਤਨੀ ਅੱਗੇ ਮਜ਼ਾਕ ਦਾ ਪਾਤਰ ਬਣਦਾ ਹੈ ਅਤੇ ਪਾਰਿਵਾਰਿਕ ਜ਼ਿੰਦਗੀ ਖਰਾਬ ਹੁੰਦੀ ਹੈ ਪਰ ਹੁਣ ਇਨ੍ਹਾਂ ਚੋਂ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ।

ਸ਼ਰਮਣ ਹੈਲਥਕੇਅਰ ਨੇ ਮਾਹਿਰ ਡਾਕਟਰਾਂ ਦੀ ਦੇਖ-ਰੇਖ ਵਿਚ ਸਾਲਬ ਪੰਜਾਂ, ਅਸ਼ਵਗੰਧਾ, ਸ਼ਿਲਾਜੀਤ, ਕੋਂਚ ਬੀਚ, ਲੋਹ ਭਸਮ, ਫਲਾਦ ਭਸਮ, ਸਵਰਨ ਭਸਮ, ਕੇਸਰ, ਅਕਰਕਰਾ, ਤਾਲਮ ਖਾਨਾ ਆਦਿ ਭਸਮਾਂ ਦੇ ਮਿਸ਼ਰਨ ਨਾਲ ਇਨ੍ਹਾਂ ਸਾਰੀਆਂ ਬੀਮਾਰੀਆਂ ਦੀਆਂ ਦੇਸੀ ਦਵਾਈਆਂ ਬਣਾਈਆਂ ਹਨ। ਜਿਸ ਨਾਲ ਕਮਜ਼ੋਰ ਸਿਹਤ ਵਾਲਿਆਂ ਦਾ ਭਾਰ 1 ਮਹੀਨੇ ਵਿਚ 4 ਤੋਂ 7 ਕਿਲੋਂ ਤੱਕ ਵੱਧ ਜਾਏਗਾ ਅਤੇ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਤੋਂ ਪਰੇਸ਼ਾਨ ਵਿਅਕਤੀ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਏਗੀ। ਸ਼ਰਮਣ ਹੈਲਥਕੇਅਰ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਬਣਾਈਆਂ ਦੇਸੀ ਦਵਾਈਆਂ ਨਾਲ ਅਸਰ ਨਾ ਹੋਇਆ ਤਾਂ ਪੈਸੇ ਵਾਪਿਸ। ਸ਼ਰਮਣ ਹੈਲਥਕੇਅਰ ਦੁਨੀਆਂ ਦੇ ਹਰ ਕੌਨੇ ਵਿਚ ਆਪਣੀ ਦਵਾਈ ਭੇਜ ਸਕਦੇ ਹਨ ਤੇ ਤੁਸੀਂ ਵੀ ਆਪਣੀ ਪ੍ਰੇਸ਼ਾਨੀ ਸ਼ੇਅਰ ਕਰੋ ਤੇ ਉਸ ਦਾ ਯਕੀਨੀ ਹੱਲ ਪਾਓ।

ਨੋਟ— ਸ਼ੂਗਰ ਦੀ ਦਵਾਈ 9000/- ਰੁਪਏ ਮਹੀਨੇ ਦੀ ਕੀਮਤ ਵਿਚ ਲੈ ਕੇ ਬਲੱਡ ਸ਼ੂਗਰ ਤੋਂ ਰਾਹਤ ਪਾਓ ਅਤੇ 9000/- ਰੁਪਏ ਮੁੱਲ ਦੀ ਦਵਾਈ ਨਾਲ 4 ਤੋਂ 7 ਕਿਲੋ ਮਹੀਨੇ ਵਿਚ ਭਾਰ ਘਟਾ ਜਾਂ ਵਧਾ ਸਕਦੇ ਹੋ ਜਾਂ ਜੋੜਾਂ ਦੇ ਦਰਦ ਤੋਂ ਹਮੇਸ਼ਾ ਲਈ ਰਾਹਤ ਪਾ ਸਕਦੇ ਹੋ।  ਭਾਰਤ ਵਿਚ ਦਵਾਈ ਮੰਗਵਾਉਣ ਲਈ ਇਸ ਨੰਬਰ ਤੇ +91 98728-13954 ਅਤੇ ਭਾਰਤ ਤੋਂ ਬਾਹਰ ਮੰਗਵਾਉਣ ਲਈ +91 93177-70773 ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈਬਸਾਈਟ http://www.shramanhealthcare.com/ ਪੜ੍ਹੋ।


Rahul Singh

Content Editor

Related News