Love Life ’ਚ Foreplay ਦਾ ਕੀ ਹੈ ਯੋਗਦਾਨ, ਤੁਸੀਂ ਜਾਣਦੇ ਹੋ?

Wednesday, Aug 03, 2022 - 11:59 PM (IST)

Love Life ’ਚ Foreplay ਦਾ ਕੀ ਹੈ ਯੋਗਦਾਨ, ਤੁਸੀਂ ਜਾਣਦੇ ਹੋ?

ਜਲੰਧਰ (ਬਿਊਰੋ) : ਅੱਜ ਅਸੀਂ ਇਸ ਆਰਟੀਕਲ ’ਚ ਤੁਹਾਨੂੰ Sex ਕਮਜ਼ੋਰੀ ਦੇ ਮੁੱਖ ਕਾਰਨ ਤੇ ਬਿਨਾਂ ਦਵਾਈ ਦੇ ਇਸ ਨੂੰ ਦਰੁਸਤ ਕਰਨ ਦੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ (How to Improve Sex Power Without English Medicine)। ਇਸ ਲਈ ਸਾਡੇ ਆਰਟੀਕਲ ਨੂੰ ਆਖਿਰ ਤੱਕ ਜ਼ਰੂਰ ਪੜ੍ਹੋ। ਵਿਆਹ ਤੋਂ ਬਾਅਦ ਸ਼ੀਘਰਪਤਨ, ਢਿੱਲਾਪਣ (Premature Ejaculation/Erectile Dysfunction) ਮਰਦਾਂ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਜਾਂਦੀ ਹੈ, ਜਿਸ ਦੇ ਕਾਰਨ ਕੁਝ ਮਰਦਾਂ ਨੂੰ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸ਼ਰਮਿੰਦਗੀ ਹੀ ਹੈ, ਜੋ ਪੁਰਸ਼ ਨੂੰ ਅੰਦਰੋਂ-ਅੰਦਰੀ ਖਾ ਜਾਂਦੀ ਹੈ ਤੇ ਉਨ੍ਹਾਂ ਨੂੰ ਸਰੀਰਕ ਪਰੇਸ਼ਾਨੀ ਦੇ ਨਾਲ-ਨਾਲ ਮਾਨਸਿਕ ਪਰੇਸ਼ਾਨੀ (Depression) ਨੂੰ ਵੀ ਝੱਲਣਾ ਪੈਂਦਾ ਹੈ। ਜ਼ਿਆਦਾਤਰ ਮਰਦ ਇਸ ਬਾਰੇ ਡਾਕਟਰ ਨਾਲ ਗੱਲ ਕਰਨ ਤੋਂ ਵੀ ਸੰਗਦੇ ਹਨ ਤੇ ਆਪਣਾ ਵਿਵਾਹਿਕ ਜੀਵਨ (Married Life) ਬਰਬਾਦ ਕਰ ਲੈਂਦੇ ਹਨ। ਮਰਦ ਦੀ ਮਰਦਾਨਾ ਕਮਜ਼ੋਰੀ ਹੀ ਹੈ, ਜੋ ਕਿਸੇ ਔਰਤ ਨੂੰ ਵਿਵਾਹਿਕ ਜੀਵਨ (Extra Merital Affair) ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ। ਹਾਲਾਂਕਿ ਸ਼ੀਘਰਪਤਨ, ਢਿੱਲਾਪਣ ਤੇ ਕਿਸੇ ਵੀ ਤਰ੍ਹਾਂ ਦੀ Sex ਸਮੱਸਿਆ ਦਾ ਪੱਕਾ ਇਲਾਜ ਸੰਭਵ ਹੈ ਤੇ ਇਹ ਸਮੱਸਿਆ ਵੱਖ-ਵੱਖ ਕਾਰਨਾਂ ਕਾਰਨ ਵੀ ਹੋ ਸਕਦੀ ਹੈ ਪਰ ਜੇ ਤੁਸੀਂ ਬਿਨਾਂ ਸਲਾਹ ਦੇ ਅੰਨ੍ਹੇਵਾਹ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਕਈ ਹੋਰ ਸਮੱਸਿਆਵਾਂ ਵੀ ਝੱਲਣੀਆਂ ਪੈ ਸਕਦੀਆਂ ਹਨ।

Sex ਕਮਜ਼ੋਰੀ ਦੇ ਕਈ ਕਾਰਨ ਹੋ ਸਕਦੇ ਹਨ ਜੋ ਕਿ ਇਸ ਤਰ੍ਹਾਂ ਹਨ-

1) ਟਾਈਟ ਕੱਪੜੇ (Tight Clothes)
2) ਨੀਂਦ ਪੂਰੀ ਨਾ ਲੈਣਾ (Lack of Sleep)
3) ਸਰੀਰਕ ਕਸਰਤ ਨਾ ਕਰਨਾ (Lack of Exercise)
4) ਸਿਗਰਟ/ਸ਼ਰਾਬ/ਨਸ਼ਾ (Cigarets/Wine/Drugs)
5) ਜ਼ਿਆਦਾ ਤਲਿਆ ਤੇ ਖੱਟਾ ਖਾਣਾ (Fast Food)
6) ਅੰਗਰੇਜ਼ੀ ਦਵਾਈਆਂ (English Medicines)
7) ਟੈਨਸ਼ਨ/ਡਿਪ੍ਰੈਸ਼ਨ (Tention/Depression)
8) ਮੋਟਾਪਾ (Obesity)

ਇਨ੍ਹਾਂ ਸਾਰੇ ਕਾਰਨਾਂ ਦੇ ਕਾਰਨ ਸਰੀਰ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਇਨ੍ਹਾਂ ’ਚ ਬਲੌਕੇਜ ਆਉਣ ਕਾਰਨ ਖੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਆਪਣੇ ਆਪ ਨੂੰ ਮਰਦਾਨਾ ਤੌਰ ’ਤੇ ਖ਼ਤਮ ਹੋਇਆ ਮਹਿਸੂਸ ਕਰਦਾ ਹੈ।

ਬਿਨਾਂ ਦਵਾਈ ਦੇ Sex Power ਨੂੰ ਠੀਕ ਕਰਨ ਦਾ ਤਰੀਕਾ  

1) ਕੇਲੇ ਦਾ ਸੇਵਨ ਕਰੋ (Bannana Top Sex Boosting Food)
2) ਤਰਬੂਜ਼ ਖਾਓ ਜਾਂ ਇਸ ਦਾ ਜੂਸ ਪੀਓ  (Watermelon Top Sex Boosting Food)
3) ਕੌਫ਼ੀ ਪੀਓ (Coffee can Boost Your Libido)
4) ਬਾਦਾਮ ਤੇ ਪਿਸਤਾ ਦਾ ਸੇਵਨ ਕਰੋ (Almonds & Pistachios can Boost Your Libido)
5) ਕੇਸਰ ਦਾ ਕਰੋ ਸੇਵਨ (Saffron Can Boost Your Libido)
6) ਡਾਰਕ ਚਾਕਲੇਟ ਖਾਓ (Dark Chocolate can Boost Your Libido)
7) ਹਰੀਆਂ ਸਬਜ਼ੀਆਂ ਖਾਓ (Green Vege For Sex Boosting)
8) ਸਟ੍ਰਾਬੇਰੀ ਖਾਓ (Strawberry Increase Your Sex Drive)
9) ਹਰੀ ਮਿਰਚ ਖਾਓ  (Chili can Increase Your Sex Drive)

ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਹੋ ਜਾਏਗੀ ਤੁਹਾਡੀ Sex Life ਕਾਫ਼ੀ ਹੱਦ ਤੱਕ ਦਰੁੱਸਤ। ਜੇਕਰ ਇਸ ਨਾਲ ਵੀ ਫਰਕ ਨਹੀਂ ਪੈਂਦਾ ਤਾਂ ਲਓ Shraman Healthcare ਦਾ ਸਹਾਰਾ।

ਦੇਸੀ ਡਾਕਟਰੀ ਇਲਾਜ

ਜੇ ਤੁਹਾਨੂੰ ਵੀ ਹੈ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Low Libido), ਨਿਲ ਸ਼ੁਕਰਾਣੂ (Low Sperm Count), ਧਾਂਤ (Dhat), ਸੁਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਦੀ ਸ਼ਿਕਾਇਤ ਤੇ ਚਾਹੇ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ-ਤੌਬਾ। ਜੇਕਰ ਤੁਹਾਡੇ ਵਿਵਾਹਿਕ ਜੀਵਨ (Married Life) ’ਚ ਮਰਦਾਨਾ ਕਮਜ਼ੋਰੀ (Any Type of Physical Weakness) ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲੋਜਿਸਟ Shraman Healthcare ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਮਰਦਾਨਾ ਕਮਜ਼ੋਰੀ ਦੇ ਰੋਗੀਆਂ ਦਾ ਇਲਾਜ ਕਰ ਉਨ੍ਹਾਂ ਦੇ ਵਿਵਾਹਿਕ ਜੀਵਨ ਨੂੰ ਟੁੱਟਣ ਤੋਂ ਬਚਾਇਆ ਹੈ। ਇਨ੍ਹਾਂ ਦੇ Experts Doctors ਮਰੀਜ਼ ਦੀ ਪਰੇਸ਼ਾਨੀ ਮੁਤਾਬਿਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements) ਜਿਸ ਦਾ ਮਰੀਜ਼ ਨੂੰ ਉਸਦੀ ਬੀਮਾਰੀ ਤੋਂ 100 ਫੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results) 100 ਫੀਸਦੀ ਇਸ ਕਰਕੇ ਕਿਉਂਕਿ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਿਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੈਂਸ ਦੇ ਧਾਰਕ ਹਨ।

ਨੋਟ—ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਅਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਅਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com/ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


author

Manoj

Content Editor

Related News