ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST

Thursday, Mar 19, 2026 - 05:54 PM (IST)

ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ LIST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਬੀ.ਸੀ. ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਨਾਲ ਸਬੰਧਤ ਵੱਖ-ਵੱਖ ਵਰਗਾਂ ਦੇ ਸੀਨੀਅਰ ਆਗੂਆਂ ਨੂੰ ਬੀ.ਸੀ ਵਿੰਗ ਵਿਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂਆਂ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ, ਡਾ. ਉਪਿੰਦਰਜੀਤ ਕੌਰ ਸਾਬਕਾ ਮੰਤਰੀ, ਮਨਜੀਤ ਸਿੰਘ ਜੀ.ਕੇ ਸਾਬਕਾ ਪ੍ਰਧਾਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ  ਅਤੇ  ਤੇਜਾ ਸਿੰਘ ਮਹਿਲ ਬਰਨਾਲਾ ਨੂੰ ਬੀ.ਸੀ ਵਿੰਗ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁੱਚਾ ਸਿੰਘ ਸੁਚੇਤਗੜ੍ਹ ਨੂੰ ਬੀ. ਸੀ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਿੰਗ ਦੇ ਹੋਰ ਅਹੁਦਿਆਂ 'ਤੇ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ-

ਸੀਨੀਅਰ ਮੀਤ ਪ੍ਰਧਾਨ: ਗੁਰਮੀਤ ਸਿੰਘ ਕੁਲਾਰ, ਗੁਰਦੀਪ ਸ੍ਰਿਘ ਲੰਬੀ, ਚਰਨਜੀਤ ਸਿੰਘ ਭਾਰੀ, ਕਸ਼ਮੀਰ ਸਿੰਘ ਗੰਡੀਵਿੰਡ, ਜੋਗਿੰਦਰ ਸਿੰਘ ਫਿਰੋਜਪੁਰ, ਨਰਿੰਦਰਪਾਲ ਸਿੰਘ ਮੋਗਾ, ਗੁਰਪ੍ਰੀਤ ਸਿੰਘ ਮਸੋਣ, ਨਰਿੰਦਰ ਸਿੰਘ ਸੇਖਵਾਂ, ਜਥੇਦਾਰ ਤਾਰਾ ਸਿੰਘ ਸੇਖੂਪੁਰ, ਚੌਧਰੀ ਮੁਹੰਮਦ ਸਦੀਕ, ਗੁਰਦੇਵ ਸਿੰਘ ਠੇਕੇਦਾਰ ਫਰੀਦਕੋਟ, ਜਰਨੈਲ ਸਿੰਘ ਕਲਸੀ, ਹਰਪਾਲ ਸਿੰਘ ਸਰਾਉ, ਸੁਖਵਿੰਦਰ ਸਿੰਘ ਭਾਟ, ਬਾਵਾ ਸਿੰਘ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੋਪੜ੍ਹ ਅਤੇ ਲਾਭ ਸਿੰਘ ਐਡਰਸ਼ਾਈਨ

ਜਨਰਲ ਸਕੱਤਰ: ਪਰਵਿੰਦਰ ਸਿੰਘ ਸਮਰਾਲਾ, ਭੁਪਿੰਦਰਪਾਲ ਸਿੰਘ ਜਾਡਲਾ, ਜਤਿੰਦਰ ਸਿੰਘ ਲੱਧਾਮੁੰਡਾ, ਗੁਰਵਿੰਦਰ ਸਿੰਘ ਧੀਮਾਨ, ਮਨਜੀਤ ਸਿੰਘ ਧਾਮੁ, ਜਥੇਦਾਰ ਅਵਤਾਰ ਸਿੰਘ ਪਠਲਾਵਾ, ਗੁਰਚਰਨ ਸਿੰਘ ਕੜਵਾਲ,  ਸੁਖਵਿੰਦਰ ਸਿੰਘ ਦਾਨੀਪੁਰ,  ਮੁਹੰਮਦ ਹਾਰੂਨ ਮਲੇਰਕੋਟਲਾ, ਬਿਕਰਮਜੀਤ ਸਿੰਘ ਕਲਸੀ ਹੁਸ਼ਿਆਰਪੁਰ, ਹਰਿੰਦਰ ਸਿੰਘ ਕਾਲਾ ਸਾਬਕਾ ਐਮ.ਸੀ ਫਰੀਦਕੋਟ,  ਨਰੈਣ ਦਾਸ ਕਾਲੀ ਸਾਬਕਾ ਐਮ.ਸੀ ਫਰੀਦਕੋਟ, ਸੁਰਿੰਦਰਪਾਲ ਸਿੰਘ ਜੌੜਾ ਰਾਮਪੂਰਾ ਫੂਲ, ਗੁਰਦੀਪ ਸਿੰਘ ਮਾਣਕ, ਸੁਖਵਿੰਦਰ ਸਿੰਘ ਸੁਖਵਿੰਦਰ ਰੀਪਰ ਮਾਨਸਾ ਅਤੇ ਭੁਪਿੰਦਰ ਸਿੰਘ ਮਹਿੰਦੀਪੁਰ 

ਮੀਤ ਪ੍ਰਧਾਨ: ਸਵਰਨ ਸਿੰਘ ਮਹੋਲੀ ਕੌਂਸਲਰ, ਜਸਵਿੰਦਰ ਸਿੰਘ ਜੱਸੀ, ਹਰਮਨਪ੍ਰੀਤ ਸਿੰਘ, ਜੰਡਿਆਣਾ, ਜਗਜੀਤ ਸਿੰਘ ਖਾਲਸਾ, ਬਲਦੇਵ ਸਿੰਘ ਰਾਜੂ ਪੱਪੂ, ਹਰਦਿਆਲ ਸਿੰਘ ਭੱਟੀ, ਜਸਵਿੰਦਰ ਸਿੰਘ ਪਠਾਨਕੋਟ,  ਸ਼ੰਕਰ ਜੰਡੀ, ਸੁਰਜੀਤ ਸਿੰਘ ਪਠਾਨਕੋਟ, ਕਰਤਾਰ ਸਿੰਘ ਕੰਡਾ ਜਲੰਧਰ,  ਬਾਰੂ ਖਾਨ ਮਲੇਰਕੋਟਲਾ,  ਹੇਮਰਾਜ ਝਾਂਡੀਆ ਰੋਪੜ, ਮਨਜੀਤ ਸਿੰਘ ਧੁੰਨਾ ਫਗਵਾੜਾ, ਪ੍ਰਿਤਪਾਲ ਸਿੰਘ ਘਟੋਰ ਫਗਵਾੜਾ, ਚਰਨਜੀਤ ਸਿੰਘ ਸਰਪੰਚ ਨਵਾਂਸ਼ਹਿਰ, ਜੋਗਿੰਦਰ ਸਿੰਘ ਕੋਟ ਸਦਰਖਾਂ, ਵਿਸ਼ਾਲ ਪਠਾਨਕੋਟ, ਧਰਮਿੰਦਰ ਸਿੰਘ ਬਰਨਾਲਾ, ਕੁਲਵੰਤ ਸਿੰਘ ਨਾਭਾ, ਛੋਟਾ ਸਿੰਘ ਮਾਨਸਾ, ਅੰਮ੍ਰਿਤਪਾਲ ਸਿੰਘ ਰਾਏਪੁਰ ਚਮਕੌਰ ਸਾਹਿਬ, ਮਨਜੀਤ ਸਿੰਘ ਬਾਸੋਵਾਲ, ਸੁੱਚਾ ਸਿੰਘ ਸਰਸਾ ਨੰਗਲ ਅਤੇ ਹਰਪ੍ਰੀਤ ਸਿੰਘ।

ਜਥੇਬੰਦਕ ਸਕੱਤਰ: ਜਗਜੀਤ ਸਿੰਘ ਲੋਟੇ, ਜਗਜੀਤ ਸਿੰਘ ਜੋੜਾਂ, ਮੱਖਣ ਸਿੰਘ ਚੋਹਾਨ, ਭੁਪਿੰਦਰ ਸਿੰਘ ਚੋਹਲਾ, ਡਾ. ਰਜਿੰਦਰ ਸਿੰਘ ਤਲਵੰਡੀ ਭਾਈਕੇ, ਮਲਕੀਤ ਸਿੰਘ ਮੀਤਾ ਸੁਸਰਾਲੀ,  ਰਾਮ ਪ੍ਰਤਾਪ ਮਹਿਰਾ, ਡਾ. ਰਾਮ ਆਸਰਾ, ਹਰਦੇਵ ਸਿੰਘ ਬੀਕਾਪੁਰ,  ਧਰਮਚੰਦ ਟਿੱਬਾ ਟੱਪਰੀਆਂ ਰੋਪੜ ਅਤੇ ਮਨਜੀਤ ਸਿੰਘ ਰਾਜਪੂਤ
  
ਪ੍ਰਚਾਰ ਸਕੱਤਰ: ਬਲਵੀਰ ਸਿੰਘ ਢਾਡੀ ਅਤੇ ਸੁਖਵਿੰਦਰ ਸਿੰਘ ਮਲਹੋਤਰਾ।

ਸਕੱਤਰ: ਰਾਣਾ ਪ੍ਰਤਾਪ ਭੱਟੀ ਨਵਾਂਸ਼ਹਿਰ, ਸੁਖਵਿੰਦਰ ਸਿੰਘ ਸੁੱਖੀ ਲੁਧਿਆਣਾ, ਹਰਵਿੰਦਰ ਸਿੰਘ ਡੀ.ਸੀ, ਗਿਆਨ ਸਿੰਘ ਖਮੇੜਾ ਅਤੇ ਪ੍ਰੇਮ ਕੁਮਾਰ ਤੋਰੋਵਾਲ

ਮੀਡੀਆ ਸਲਾਹਕਾਰ: ਗੁਰਚਰਨ ਸਿੰਘ ਗੁਰੂ ਅਤੇ ਗੁਰਮੀਤ ਸਿੰਘ ਨਿੱਝਰ 

ਜ਼ਿਲ੍ਹਾਵਾਰ ਪ੍ਰਧਾਨ: ਇੰਦਰਜੀਤ ਸਿੰਘ ਪੰਡੋਰੀ ਕੌਂਸਲਰ ਅੰਮ੍ਰਿਤਸਰ (ਸ਼ਹਿਰੀ), ਜਸਪਾਲ ਸਿੰਘ ਜੱਸਾ ਬਠਿੰਡਾ (ਦਿਹਾਤੀ), ਹਰਪ੍ਰੀਤ ਸਿੰਘ ਰਾਜੂ ਟਾਗਰ ਬਠਿੰਡਾ (ਸ਼ਹਿਰੀ), ਸੁਖਦੇਵ ਸਿੰਘ ਸ਼ੈਟੀ ਬਰਨਾਲਾ (ਸ਼ਹਿਰੀ), ਮੰਗਲ ਸਿੰਘ ਧੋਲਾ ਬਰਨਾਲਾ (ਦਿਹਾਤੀ), ਮਲਕੀਤ ਸਿੰਘ ਲੋਹਗੜ੍ਹ ਫਿਰੋਜ਼ਪੁਰ (ਦਿਹਾਤੀ), ਦਵਿੰਦਰ ਸਿੰਘ ਕਲਸੀ ਫਿਰੋਜ਼ਪੁਰ (ਸ਼ਹਿਰੀ), ਮਲਕੀਤ ਸਿੰਘ ਮਠਾੜੂ ਫਤਿਹਗੜ੍ਹ ਸਾਹਿਬ (ਦਿਹਾਤੀ), ਗੁਰਸੇਵਕ ਸਿੰਘ ਅਨੋਖਾ ਫਰੀਦਕੋਟ (ਦਿਹਾਤੀ), ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ (ਦਿਹਾਤੀ), ਸਤਨਾਮ ਸਿੰਘ ਸੰਟੀ ਹੁਸ਼ਿਆਰਪੁਰ (ਸ਼ਹਿਰੀ), ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ (ਦਿਹਾਤੀ), ਕੁਲਵਿੰਦਰ ਸਿੰਘ ਆਦਮਪੁਰ ਜਲੰਧਰ (ਦਿਹਾਤੀ), ਪਰਮਜੀਤ ਸਿੰਘ ਦੋਆਬਾ ਕਪੂਰਥਲਾ (ਸ਼ਹਿਰੀ), ਦਰਸ਼ਨ ਸਿੰਘ ਦਲੇਰਖਾਨਪੁਰ ਕਪੂਰਥਲਾ (ਦਿਹਾਤੀ), ਅਜੈਬ ਸਿੰਘ ਹਰਬੰਸਪੁਰਾ ਪੁਲਿਸ ਜਿਲਾ ਫਗਵਾੜਾ, ਗੁਰਮੁੱਖ ਸਿੰਘ ਚੰਨਾਂ ਫਗਵਾੜਾ (ਸ਼ਹਿਰੀ), ਗੁਰਦੀਪ ਸਿੰਘ ਲੀਲ ਲੁਧਿਆਣਾ (ਸ਼ਹਿਰੀ), ਚਮਕੌਰ ਸਿੰਘ ਊਭੀ ਲੁਧਿਆਣਾ (ਦਿਹਾਤੀ) (ਪੁਲਿਸ ਜਿਲਾ ਜਗਰਾਉ), ਸੁਖਚੈਨ ਸਿੰਘ ਰਾਮੂਵਾਲੀਆ ਮੋਗਾ (ਸ਼ਹਿਰੀ), ਚਰਨਜੀਤ ਸਿੰਘ ਝੰਡੇਆਣਾ ਮੋਗਾ (ਦਿਹਾਤੀ), ਸੁਖਚੈਨ ਸਿੰਘ ਗੁਰੁ ਰੀਪਰ ਮਾਨਸਾ (ਦਿਹਾਤੀ), ਸੁਰਿੰਦਰ ਸਿੰਘ ਜੰਡੂ ਮੋਹਾਲੀ (ਸ਼ਹਿਰੀ), ਚੋਧਰੀ ਸ਼ਾਮ ਲਾਲ ਮਾਜਰੀਆਂ ਮੋਹਾਲੀ (ਦਿਹਾਤੀ), ਡਾ. ਸਿਰਾਜ ਮੁਹੰਮਦ ਚੱਕ ਮਲੇਰਕੋਟਲਾ (ਦਿਹਾਤੀ), ਮੁਹੰਮਦ ਸ਼ਮਸ਼ਾਦ ਮਲੇਰਕੋਟਲਾ (ਸ਼ਹਿਰੀ) ਗੁਰਦੀਪ ਸਿੰਘ ਸ਼ੇਖਪੁਰਾ ਪਟਿਆਲਾ (ਦਿਹਾਤੀ), ਸ਼ਲਿੰਦਰ ਸਿੰਘ ਸੈਣੀ ਪਠਾਨਕੋਟ (ਦਿਹਾਤੀ),  ਹਰੀਸ਼ ਕੁਮਾਰ ਭੜੌਲੀ ਪਠਾਨਕੋਟ (ਸ਼ਹਿਰੀ),  ਨਰਿੰਦਰ ਕੁਮਾਰ ਚੇਚੀ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਅਮਰੀਕ ਸਿੰਘ ਸ਼ੇਖੂਪੁਰ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਨਿਰਮਲ ਸਿੰਘ ਕੜੈਲ ਸੰਗਰੂਰ (ਦਿਹਾਤੀ)  ਸੁਰਿੰਦਰ ਕੁਮਾਰ ਟਿੱਬਾ ਨੰਗਲ ਰੋਪੜ੍ਹ (ਦਿਹਾਤੀ), ਵੇਦ ਪ੍ਰਕਾਸ਼ ਸਾਬਕਾ ਐਮ.ਸੀ. ਰੋਪੜ੍ਹ (ਸ਼ਹਿਰੀ) ਅਤੇ ਦਿਲਬਾਗ ਸਿੰਘ ਜੋਧਾ ਤਰਨ ਤਾਰਨ (ਸ਼ਹਿਰੀ) ਮਨਜਿੰਦਰ ਸਿੰਘ ਲਾਟੀ ਤਰਨਤਾਰਨ (ਦਿਹਾਤੀ) 


author

Anmol Tagra

Content Editor

Related News