ਅਕਾਲੀ ਦਲ ਨੇ 9 ਹੋਰ ਉਮੀਦਵਾਰਾਂ ਦੇ ਨਾਂ ਐਲਾਨੇ

Sunday, Feb 11, 2018 - 03:46 PM (IST)

ਅਕਾਲੀ ਦਲ ਨੇ 9 ਹੋਰ ਉਮੀਦਵਾਰਾਂ ਦੇ ਨਾਂ ਐਲਾਨੇ

ਚੰਡੀਗੜ੍ਹ/ਲੁਧਿਆਣਾ (ਬਿਊਰੋ) — ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 24 ਫਰਵਰੀ ਨੂੰ ਹੋ ਰਹੇ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਲਈ 9 ਤੇ ਉਮੀਦਵਾਰਾਂ ਦੀਆਂ ਦੂਜੀਆਂ ਸੂਚੀਆਂ ਜਾਰੀ ਕਰ ਦਿੱਤੀਆਂ। ਸ਼ਨੀਵਾਰ ਨੂੰ ਪਾਰਟੀ ਦੇ ਦਫਤਰ ਤੋਂ ਸੂਚੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ 38 ਉਮੀਦਵਾਰਾਂ ਦੀ ਸੂਚੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।
ਉਮੀਦਵਾਰ ਦੀ ਸੂਚੀ ਇਸ ਪ੍ਰਕਾਰ ਹੈ :-
ਵਾਰਡ ਨੰ. 4 : ਸੁਖਵਿੰਦਰ ਸਿੰਘ
ਵਾਰਡ ਨੰ. 19 : ਰਾਜਵਿੰਦਰ ਕੌਰ ਢਿੱਲੋਂ
ਵਾਰਡ ਨੰ. 21 : ਸੁਸ਼ਮਾ ਮੇਹਨ
ਵਾਰਡ ਨੰ. 29 : ਪ੍ਰਭਜੋਤ ਕੌਰ
ਵਾਰਡ ਨੰ. 30 : ਜਸਪਾਲ ਸਿੰਘ ਗਿਆਸਪੁਰਾ
ਵਾਰਡ ਨੰ. 32 : ਅੰਗਰੇਜ਼ ਸਿੰਘ ਚੋਹਲਾ
ਵਾਰਡ ਨੰ. 67 : ਉਪਿੰਦਰ ਕੌਰ
ਵਾਰਡ ਨੰ. 78 : ਅੰਗਰੇਜ਼ ਸਿੰਘ ਸੰਧੂ
ਵਾਰਡ ਨੰ. 88 : ਦੀਪਕ ਸ਼ਰਮਾ


Related News