ਜਲਿਆਂਵਾਲਾ ਬਾਗ ''ਚ ਸ਼ਹੀਦ ਊਧਮ ਸਿੰਘ ਦਾ ਬੁੱਤ ਕੱਲ ਹੋਵੇਗਾ ਸਥਾਪਿਤ

Monday, Mar 12, 2018 - 06:41 AM (IST)

ਜਲਿਆਂਵਾਲਾ ਬਾਗ ''ਚ ਸ਼ਹੀਦ  ਊਧਮ ਸਿੰਘ ਦਾ ਬੁੱਤ ਕੱਲ ਹੋਵੇਗਾ ਸਥਾਪਿਤ

ਅੰਮ੍ਰਿਤਸਰ (ਸ.ਹ./ਨਵਜੋਤ/ਕੱਕੜ) - ਦੇਸ਼ ਦੇ ਮਹਾਨ ਨਾਇਕ ਸ਼ਹੀਦ ਊਧਮ ਸਿੰਘ ਦਾ ਬੁੱਤ 13 ਮਾਰਚ ਨੂੰ ਜਲਿਆਂਵਾਲਾ ਬਾਗ 'ਚ ਸਥਾਪਿਤ ਕੀਤਾ ਜਾਵੇਗਾ। ਸ਼ਹੀਦ ਊਧਮ ਸਿੰਘ ਦੇ ਲੱਗਭਗ 9 ਲੱਖ ਨਾਲ ਤਿਆਰ ਕਰਵਾਏ  11 ਫੁੱਟ ਦੇ ਬੁੱਤ ਨੂੰ ਸਥਾਪਿਤ ਕਰਨ ਲਈ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।


Related News