ਅਲਰਟ ''ਤੇ ਜਾਂਚ ਏਜੰਸੀਆਂ : ਕਸ਼ਮੀਰੀ ਵਿਦਿਆਰਥੀ ਰਾਊਂਡਅਪ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/14/2018 12:51:14 AM

1. ਮਾਨਸਾ - ਬਿਜਲੀ ਦਰਾਂ 'ਚ ਵਾਧੇ 'ਤੇ ਕੈਪਟਨ ਸਰਕਾਰ 'ਤੇ ਵਰ੍ਹੀ ਹਰਸਿਮਰਤ ਬਾਦਲ 
2. ਪਠਾਨਕੋਟ - ਪਠਾਨਕੋਟ ਸ਼ਹਿਰ 'ਚ ਗੂੰਜੇ ਕਾਂਗਰਸ ਭਜਾਓ, ਪੰਜਾਬ ਬਚਾਓ ਦੇ ਨਾਅਰੇ
3. ਫਿਰੋਜ਼ਪੁਰ - ਧੀ ਸਣੇ ਪੇਕੇ ਜਾ ਰਹੀ ਸੀ ਗਰਭਵਤੀ ਔਰਤ, ਹਾਦਸੇ 'ਚ ਦੋਵਾਂ ਦੀ ਮੌਤ 
4. ਜਲੰਧਰ - ਅਲਰਟ 'ਤੇ ਜਾਂਚ ਏਜੰਸੀਆਂ : ਕਸ਼ਮੀਰੀ ਵਿਦਿਆਰਥੀ ਰਾਊਂਡਅਪ
5. ਫਰੀਦਕੋਟ - ਅਵਾਰਾ ਪਸ਼ੂਆਂ ਨੂੰ ਬਚਾਉਂਦੇ ਮਹਿਲਾ ਪੁਲਸ ਮੁਲਾਜ਼ਮ ਦੀ ਮੌਤ
6. ਅੰਮ੍ਰਿਤਸਰ - ਕਾਰ ਲੈ ਕੇ ਭੱਜੇ ਲੁਟੇਰਿਆਂ ਨੇ ਪੁਲਸ ਦੀ ਗੱਡੀ 'ਚ ਮਾਰੀ ਟੱਕਰ, ਪੈ ਗਿਆ ਰੱਫੜ 
7. ਬਠਿੰਡਾ - ਬੋਨਸ ਨਾ ਮਿਲਣ ਕਾਰਨ ਕਿਸਾਨਾਂ ਪਰਾਲੀ ਨੂੰ ਲਗਾਈ ਅੱਗ
8. ਰੋਪੜ - ਝੋਨੇ ਦੀ ਅਦਾਇਗੀ ਨਾ ਹੋਣ ਕਾਰਨ ਮੰਡੀ 'ਚ ਰੁਲ ਰਹੇ ਕਿਸਾਨ
9. ਤਰਨਤਾਰਨ - ਨਸ਼ੀਲੀਆਂ ਗੋਲੀਆਂ ਸਮੇਤ ਤਸਕਰ ਚੜਿਆ ਪੁਲਸ ਅੜਿੱਕੇ
10. ਲੁਧਿਆਣਾ - ਲੁਧਿਆਣਾ 'ਚ ਐਟਲਸ ਕੰਪਨੀ ਦੇ ਮਾਲਕਾਂ ਦੇ ਫੂਕੇ ਗਏ ਪੁਤਲੇ 
11. ਸੰਗਰੂਰ - ਸੰਗਰੂਰ ਜੇਲ੍ਹ 'ਚ ਕੈਦੀਆਂ ਨਾਲ ਧੱਕੇਸ਼ਾਹੀ ਦਾ ਵੀਡੀਓ ਵਾਇਰਲ
12. ਪਟਿਆਲਾ - ਭੁੱਖ ਹੜਤਾਲ 'ਤੇ ਬੈਠੇ ਅਧਿਆਪਕਾਂ ਨੂੰ ਮਿਲਣ ਪੁਜੇ ਸਿਮਰਜੀਤ ਬੈਂਸ
13. ਮੋਗਾ - ਨੈਸਲੇ ਕੰਪਨੀ ਦੇ ਮੁਲਾਜ਼ਮਾਂ ਦੀ ਹੜਤਾਲ 14ਵੇਂ ਦਿਨ ਵੀ ਜਾਰੀ 
14. ਬਰਨਾਲਾ - ਚੜ੍ਹਦੀ ਸਵੇਰ ਵਾਪਰਿਆ ਭਿਆਨਕ ਹਾਦਸਾ, 4 ਵਿਅਕਤੀਆਂ ਦੀ ਮੌਤ
15. ਗੁਰਦਾਸਪੁਰ - 'ਸਮੱਰਪਣ' ਪ੍ਰੋਜੈਕਟ ਨਾਲ ਜੁੜਨ ਦੀ ਡੀ.ਸੀ ਨੇ ਕੀਤੀ ਅਪੀਲ 
16. ਫਤਿਹਗੜ੍ਹ ਸਾਹਿਬ - ਅੱਧਾ ਕਿਲੋਂ ਅਫੀਮ ਸਮੇਤ ਇਕ ਵਿਅਕਤੀ ਕਾਬੂ 
17. ਫਾਜ਼ਿਲਕਾ - ਕਿਸਾਨਾਂ ਨੇ ਪਰਾਲੀ ਸਾੜਨ ਦੀ ਬਜਾਏ ਗਊਸ਼ਾਲਾਂ 'ਚ ਕੀਤੀ ਦਾਨ
18. ਹੁਸ਼ਿਆਰਪੁਰ - ਹੁਸ਼ਿਆਰਪੁਰ ਦੇ ਭਗਤ ਨਗਰ 'ਚ ਚੱਲੀਆਂ ਗੋਲੀਆਂ 
19. ਮੁਕਤਸਰ - ਸਰਾਕਰੀ ਅਧਿਆਪਕਾਂ ਨੇ ਬੱਚਿਆਂ ਦਾ ਭਵਿੱਖ ਖਤਰੇ 'ਚ ਪਾਇਆ
20. ਮੋਹਾਲੀ - ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਡੀ.ਜੀ.ਪੀ ਨੇ ਕੀਤੀ ਪ੍ਰੈਸ ਕਾਨਫਰੰਸ
21. ਨਵਾਂਸ਼ਹਿਰ - ਗਰਲਜ਼ ਕਾਲਜ ਰੱਤੇਵਾਲ ਦੀ ਖੋ-ਖੋ ਟੀਮ ਨੇ ਜਿੱਤਿਆ ਗੋਲਡ ਮੈਡਲ
22. ਕਪੂਰਥਲਾ - ਦੋ ਮੋਟਰਸਾਈਕਲਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ


Related News