ਨਜਾਇਜ਼ ਸ਼ਰਾਬ ਦੀ ਤਸਕਰੀ ''ਚ ਕਾਂਗਰਸੀ ਆਗੂ ਗ੍ਰਿਫ਼ਤਾਰ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Wednesday, Sep 05, 2018 - 12:17 AM (IST)
ਅੰਮ੍ਰਿਤਸਰ— ਨਜਾਇਜ਼ ਸ਼ਰਾਬ ਦੀ ਤਸਕਰੀ 'ਚ ਕਾਂਗਰਸੀ ਆਗੂ ਗ੍ਰਿਫ਼ਤਾਰ
ਫਿਰੋਜ਼ਪੁਰ— ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ ਬਣਿਆ ਆਮ ਜਨਤਾ ਲਈ ਮੁਸਿਬਤ
ਹੁਸ਼ਿਆਰਪੁਰ— ਟੂਰਨਾਮੇਂਟ 'ਚ ਝਗੜੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਮੌਤ
ਲੁਧਿਆਣਾ— ਪੈਟਰੋਲ, ਡੀਜ਼ਲ ਦੀਆਂ ਆਸਮਾਨ ਛੂਹ ਰਹੀਆਂ ਕੀਮਤਾਂ ਤੋਂ ਆਮ ਜਨਤਾ ਪਰੇਸ਼ਾਨ
ਫਰੀਦਕੋਟ— ਅਕਾਲੀ ਦਲ ਅੰਦਰ ਉਠ ਰਹੇ ਬਗਵਾਤੀ ਸੁਰ, ਫਰੀਦਕੋਟ ਤੋਂ ਹੋਈ ਸ਼ੁਰੂਆਤ
ਸੰਗਰੂਰ— ਬਾਦਲ ਕਸੂਰਵਾਰ ਹੋਣਗੇ ਤਾਂ ਬਚਣਗੇ ਨਹੀਂ : ਭਾਰਤ ਭੂਸ਼ਣ ਆਸ਼ੂ
ਬਰਨਾਲਾ- ਨੌਜਵਾਨਾਂ ਲਈ ਮਿਸਾਲ ਬਣਿਆ 70 ਸਾਲਾ ਬਜ਼ੁਰਗ ਕੌਰ ਸਿੰਘ
ਰੂਪਨਗਰ— 260 ਪੇਟੀਆਂ ਸ਼ਰਾਬ ਸਮੇਤ ਤਸਕਰ ਕਾਬੂ
ਬਠਿੰਡਾ— ਮੌਤ ਜਾਂ ਗਊ ਹੱਤਿਆ!
ਗੁਰਦਾਸਪੁਰ— ਸ਼ਹੀਦਾਂ ਦੀ ਧਰਤੀ ਤੋਂ ਚਲੇ ਜੱਥੇ ਦਾ ਦੀਨਾਨਗਰ ਪੁੱਜਣ 'ਤੇ ਨਿੱਘਾ ਸੁਆਗਤ
ਮੋਗਾ— ਗੋਲਡ ਮੈਡਲਿਸਟ ਤਜਿੰਦਰ ਪਾਲ ਸਿੰਘ ਦੇ ਪਿਤਾ ਦਾ ਦਿਹਾਂਤ
ਮੋਹਾਲੀ— ਮੋਹਾਲੀ 'ਚ ਕਿਸਾਨਾਂ ਦਾ ਸਰਕਾਰ ਖਿਲਾਫ ਹੱਲਾ ਬੋਲ ਪ੍ਰਦਰਸ਼ਨ
ਪਟਿਆਲਾ— ਤਲਵਾਰ ਦੀ ਨੋਕ 'ਤੇ ਲੁੱਟ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ 15 ਸਾਲਾ ਬੱਚੀ ਹੋਈ ਜ਼ਬਰ ਜਨਾਹ ਦਾ ਸ਼ਿਕਾਰ
ਮਾਨਸਾ— ਕਿਸਾਨ ਜੱਥੇਬੰਦੀਆਂ ਨੇ ਕੀਤਾ ਆੜ੍ਹਤੀਆਂ ਦਾ ਘਿਰਾਓ
ਤਰਨਤਾਰਨ— ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ 'ਚ ਸਿਆਸੀ ਸਰਗਰਮੀਆਂ ਤੇਜ਼
ਫਗਵਾੜਾ— ਫਗਵਾੜਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਅਹਿਮ ਮੀਟਿੰਗ
ਮੁਕਤਸਰ— ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸੁਖਬੀਰ ਬਾਦਲ ਨੇ ਵਰਕਰਾਂ ਨਾਲ ਕੀਤੀ ਮੀਟਿੰਗ
ਫਜ਼ਿਲਕਾ— ਸ਼੍ਰੋਮਣੀ ਅਕਾਲੀ ਦਲ 9 ਸਤੰਬਰ ਨੂੰ ਅਬੋਹਰ 'ਚ ਕਰੇਗਾ ਰੈਲੀ
ਪਠਾਨਕੋਟ— 'ਆਪ' ਵਰਕਰਾਂ ਦੀ ਪਾਰਟੀ ਹਾਈਕਮਾਨ ਨੂੰ ਅਪੀਲ
ਨਵਾਂਸ਼ਹਿਰ— 13 ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਵਾਲੀ ਸੜਕ ਦਾ ਹਾਲ ਬੇਹਾਲ