ਪੰਜਾਬ ਦੇ ਬਜ਼ੁਰਗ ਵੀ ''ਚਿੱਟੇ'' ਦੇ ''ਗੁਲਾਮ'' (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

Saturday, Jul 07, 2018 - 01:15 AM (IST)

1. ਪਠਾਨਕੋਟ - ਨਸ਼ੇ ਦੇ ਮੁੱਦੇ 'ਤੇ ਸ਼ਵੇਤ ਮਲਿਕ ਨੇ ਘੇਰੇ ਕੈਪਟਨ
2. ਬਠਿੰਡਾ - 'ਚਿੱਟੇ' ਨੇ ਵਿਕਾ ਦਿੱਤਾ ਜਿਮ ਤੇ ਗੱਡੀਆਂ, ਜਾਨ 'ਤੇ ਬਣੀ ਤਾਂ ਆਇਆ ਹੋਸ਼ 
3. ਹੁਸ਼ਿਆਰੁਪਰ -  'ਚਿੱਟੇ' ਨੇ ਸੋਨੇ ਵਰਗਾ ਭਰਾ ਖਾ ਲਿਆ, ਭੈਣ ਨੇ ਹੱਥ ਜੋੜ ਕੈਪਟਨ ਨੂੰ ਕੀਤੀ ਅਪੀਲ
4. ਲੁਧਿਆਣਾ -  ਵਿਆਹ ਦੇ ਪੰਜ ਦਿਨ ਬਾਅਦ ਲਾੜੀ ਗਹਿਣੇ ਲੈ ਹੋਈ ਫਰਾਰ
5. ਫਰੀਦਕੋਟ - ਫਰੀਦਕੋਟ 'ਚ 40 ਨੌਜਵਾਨਾਂ ਨੇ ਛੱਡਿਆ 'ਚਿੱਟਾ' 
6. ਅੰਮ੍ਰਿਤਸਰ -  ਨੌਜਵਾਨਾਂ ਨੂੰ ਨਸ਼ਾ ਵੇਚਣ ਵਾਲਾ ਡਾਕਟਰ ਆਇਆ ਪੁਲਿਸ ਅੜਿੱਕੇ  
7. ਫਿਰੋਜ਼ਪੁਰ -  ਐਸਐਸਪੀ ਦਫਤਰ ਬਾਹਰ ਲਗਾਇਆ ਧਰਨਾ
8. ਗੁਰਦਾਸਪੁਰ - ਮੈਡੀਕਲ ਸਟੋਰ 'ਤੇ ਛਾਪਾ, ਦਵਾਈਆਂ ਦੇ ਸੈਂਪਲ ਭਰੇ
9. ਜਲੰਧਰ - ਜਲੰਧਰ ਦਾ ਰੇਲਵੇ ਸਟੇਸ਼ਨ ਬਣੇਗਾ ਸਮਾਰਟ: ਚੌਧਰੀ ਸੰਤੋਖ ਸਿੰਘ 
10. ਕਪੂਰਥਲਾ -  ਕੌਮੀ ਲੋਕ ਅਦਾਲਤਾਂ ਰਾਹੀਂ ਹੋਵੇਗਾ ਕੇਸਾਂ ਦਾ ਨਿਪਟਾਰਾ
11. ਫਾਜ਼ਿਲਕਾ  -  ਸਵਾਲਾਂ ਦੇ ਘੇਰੇ 'ਚ ਫਾਜ਼ਿਲਕਾ ਪੁਲਿਸ
12. ਬਰਨਾਲਾ - ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ, 5.50 ਲੱਖ ਖੋਹੇ 
13. ਮਾਨਸਾ - ਇੱਕ ਹੋਰ ਕਿਸਾਨ ਚੜ੍ਹਿਆ ਕਰਜ਼ ਦੀ ਭੇਂਟ
14. ਰੋਪੜ - ਪੰਜਾਬ ਦੇ ਬਜ਼ੁਰਗ ਵੀ 'ਚਿੱਟੇ' ਦੇ 'ਗੁਲਾਮ'
15. ਫਤਿਹਗੜ੍ਹ ਸਾਹਿਬ -  ਫਤਿਹਗੜ੍ਹ ਸਾਹਿਬ ਦੇ ਬੱਚਤ ਭਵਨ 'ਚ ਹੋਈ ਮੀਟਿੰਗ
16. ਸੰਗਰੂਰ - ਸ਼ਰਾਬੀ ਹਵਾਲਦਾਰ ਹੋਇਆ ਸਸਪੈਂਡ
17. ਤਰਨਤਾਰਨ - ਤਰਨਤਾਰਨ ਦੇ ਵੱਖ-ਵੱਖ ਪਿੰਡਾਂ 'ਚ ਰੇਡ 
18. ਮੁਕਤਸਰ - ਖੇਤੀਬਾੜੀ ਦਾ ਕੰਮ ਸਾਂਭਣ ਵਾਲੀ ਲੜਕੀ ਨੂੰ ਕੀਤਾ ਸਨਮਾਨਿਤ
19. ਮੋਹਾਲੀ - ਸਪੀਕਰ ਰਾਣਾ ਕੇ.ਪੀ. ਸਿੰਘ ਨੇ ਡੋਪ ਟੈਸਟ ਕਰਾਇਆ
20. ਨਵਾਂਸ਼ਹਿਰ -  ਖਾਦ, ਬੀਜ ਤੇ ਖੇਤੀ ਦਵਾਈਆਂ ਦੇ ਭਰੇ ਸੈਂਪਲ
21. ਪਟਿਆਲਾ - ਜਹਿਰੀਲੀ ਗੋ ਦੇ ਡੰਗਣ ਕਾਰਨ ਨੌਜਵਾਨ ਦੀ ਮੌਤ
22. ਮੋਗਾ - ਸਹੁਰਿਆਂ ਤੋਂ ਤੰਗ ਨੌਜਵਾਨ ਨੇ ਕੀਤੀ ਖੁਦਕੁਸ਼ੀ


Related News