UAE ’ਚ ਨਿਕਲੀਆਂ Security Guard ਦੀਆਂ ਨੌਕਰੀਆਂ, ਇੰਝ ਕਰੋ Apply

Thursday, Oct 14, 2021 - 04:18 PM (IST)

UAE ’ਚ ਨਿਕਲੀਆਂ Security Guard ਦੀਆਂ ਨੌਕਰੀਆਂ, ਇੰਝ ਕਰੋ Apply

ਜਲੰਧਰ (ਬਿਊਰੋ)– ਯੂ. ਏ. ਈ. ਦੀ ਮਸ਼ਹੂਰ ਕੰਪਨੀ SPARK SECURITY SERVICES ਨੂੰ Security Guard ਦੀ ਲੋੜ ਹੈ, ਜਿਨ੍ਹਾਂ ਦੀ ਉਮਰ 22 ਤੋਂ 38 ਸਾਲ, ਕੱਦ ਘੱਟੋ-ਘੱਟ 5 ਫੁੱਟ 7 ਇੰਚ ਹੋਵੇ, ਜੋ ਕਿ ਘੱਟੋ-ਘੱਟ 12 ਪਾਸ ਹੋਣ, ਡਿਊਟੀ 12 ਘੰਟੇ, ਗ੍ਰੈਜੂਏਸ਼ਨ ਵਾਲਿਆਂ ਨੂੰ ਪਹਿਲ, Clean Shave, No Turban, No Visible Tattoo, ਅੰਗਰੇਜ਼ੀ ਬੋਲਣਾ ਤੇ ਪੜ੍ਹਨਾ ਜਾਣਦੇ ਹੋਣ (Normal English Speaking And Reading Must), ਤਨਖ਼ਾਹ 2260 AED + OT+ ਰਿਹਾਇਸ਼ + ਟਰਾਂਸਪੋਰਟ + ਇੰਸ਼ੋਰੈਂਸ + ਯੂਨੀਫਾਰਮ ਕੰਪਨੀ ਵਲੋਂ ਫ੍ਰੀ।

ਨੋਟ- ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟਸ ਹੇਠ ਲਿਖੇ ਪਤੇ ’ਤੇ ਲੈ ਕੇ ਮਿਲੋ। ਇੰਟਰਵਿਊ ਜਲੰਧਰ ਦਫ਼ਤਰ ’ਚ ਚੱਲ ਰਹੀਆਂ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- +9178888-63933, +9177079-30303, 0181-4650333Email : teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ।
 
ਸ਼ਰਮਣ ਓਵਰਸੀਜ਼, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)।
Approved by Govt. of India Ministry of External Affairs.
Licence No. B-2385/PUN/PER/100/5/9810/2021

 

 


author

Rahul Singh

Content Editor

Related News