ਸੰਗਰੂਰ ਜ਼ਿਮਨੀ ਚੋਣ ਨਤੀਜਿਆਂ ਦੌਰਾਨ 'ਸਿਮਰਨਜੀਤ ਸਿੰਘ ਮਾਨ' ਪਹਿਲੇ ਨੰਬਰ 'ਤੇ, ਜਾਣੋ ਹੁਣ ਤੱਕ ਸਾਹਮਣੇ ਆਏ ਰੁਝਾਨ

Sunday, Jun 26, 2022 - 02:15 PM (IST)

ਸੰਗਰੂਰ ਜ਼ਿਮਨੀ ਚੋਣ ਨਤੀਜਿਆਂ ਦੌਰਾਨ 'ਸਿਮਰਨਜੀਤ ਸਿੰਘ ਮਾਨ' ਪਹਿਲੇ ਨੰਬਰ 'ਤੇ, ਜਾਣੋ ਹੁਣ ਤੱਕ ਸਾਹਮਣੇ ਆਏ ਰੁਝਾਨ

ਸੰਗਰੂਰ (ਵਿਜੇ ਕੁਮਾਰ ਸਿੰਗਲਾ, ਵਿਵੇਕ) : ਸੰਗਰੂਰ ਜ਼ਿਮਨੀ ਚੋਣ ਦੇ ਆਖ਼ਰੀ ਦੌਰ ਦੇ ਨਤੀਜਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹਿਲੇ ਨੰਬਰ 'ਤੇ ਚੱਲ ਰਹੇ ਹਨ, ਜਦੋਂ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਪਿੱਛੇ ਛੱਡ ਦਿੱਤਾ ਹੈ। ਗੁਰਮੇਲ ਸਿੰਘ ਘਰਾਚੋਂ ਦੂਜੇ ਨੰਬਰ 'ਤੇ ਚੱਲ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਤੀਜੇ ਨੰਬਰ 'ਤੇ ਅਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਚੌਥੇ ਨੰਬਰ 'ਤੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਸਭ ਤੋਂ ਪਿੱਛੇ ਚੱਲ ਰਹੇ ਹਨ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਕਿਸ ਸਿਆਸੀ ਧਿਰ ਦੇ ਸਿਰ ਬੱਝੇਗਾ ਜੇਤੂ ਸਿਹਰਾ, ਅੱਜ ਹੋਵੇਗਾ ਫ਼ੈਸਲਾ

ਦੁਪਹਿਰ 2.00 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 250060 
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 242984
ਦਲਬੀਰ ਸਿੰਘ ਗੋਲਡੀ (ਕਾਂਗਰਸ) : 78790
ਕੇਵਲ ਸਿੰਘ ਢਿੱਲੋਂ (ਭਾਜਪਾ) : 65862
ਕਮਲਦੀਪ ਕੌਰ (ਅਕਾਲੀ ਦਲ) : 43864

ਦੁਪਹਿਰ 1.30 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) :  250174
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 243122
ਦਲਬੀਰ ਸਿੰਘ ਗੋਲਡੀ (ਕਾਂਗਰਸ) : 78844
ਕੇਵਲ ਸਿੰਘ ਢਿੱਲੋਂ (ਭਾਜਪਾ) :  65885
ਕਮਲਦੀਪ ਕੌਰ (ਅਕਾਲੀ ਦਲ) : 43871

ਦੁਪਹਿਰ 1 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 250174 
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 243122
ਦਲਬੀਰ ਸਿੰਘ ਗੋਲਡੀ (ਕਾਂਗਰਸ) : 78844
ਕੇਵਲ ਸਿੰਘ ਢਿੱਲੋਂ (ਭਾਜਪਾ) : 65885
ਕਮਲਦੀਪ ਕੌਰ (ਅਕਾਲੀ ਦਲ) : 43871

12.30 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 240611 
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 235484
ਦਲਬੀਰ ਸਿੰਘ ਗੋਲਡੀ (ਕਾਂਗਰਸ) : 76558
ਕੇਵਲ ਸਿੰਘ ਢਿੱਲੋਂ (ਭਾਜਪਾ) : 63917
ਕਮਲਦੀਪ ਕੌਰ (ਅਕਾਲੀ ਦਲ) : 42629

12.00 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 230159 
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 225556
ਦਲਬੀਰ ਸਿੰਘ ਗੋਲਡੀ (ਕਾਂਗਰਸ) : 72831
ਕੇਵਲ ਸਿੰਘ ਢਿੱਲੋਂ (ਭਾਜਪਾ) : 61500
ਕਮਲਦੀਪ ਕੌਰ (ਅਕਾਲੀ ਦਲ) : 40112

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : 'ਵੋਟਾਂ' ਦੀ ਗਿਣਤੀ ਹੋਈ ਸ਼ੁਰੂ, ਕਾਊਂਟਿੰਗ ਸੈਂਟਰਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ

11.30 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 203885
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 200606
ਦਲਬੀਰ ਸਿੰਘ ਗੋਲਡੀ (ਕਾਂਗਰਸ) : 66316
ਕੇਵਲ ਸਿੰਘ ਢਿੱਲੋਂ (ਭਾਜਪਾ) : 56259
ਕਮਲਦੀਪ ਕੌਰ (ਅਕਾਲੀ ਦਲ) : 35932

11.00 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 159199
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 157767
ਦਲਬੀਰ ਸਿੰਘ ਗੋਲਡੀ (ਕਾਂਗਰਸ) : 51235
ਕੇਵਲ ਸਿੰਘ ਢਿੱਲੋਂ (ਭਾਜਪਾ) : 41338
ਕਮਲਦੀਪ ਕੌਰ (ਅਕਾਲੀ ਦਲ) : 27680

10.30 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 124420
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 121510
ਦਲਬੀਰ ਸਿੰਘ ਗੋਲਡੀ (ਕਾਂਗਰਸ) : 38575
ਕੇਵਲ ਸਿੰਘ ਢਿੱਲੋਂ (ਭਾਜਪਾ) : 30411
ਕਮਲਦੀਪ ਕੌਰ (ਅਕਾਲੀ ਦਲ) : 21783

10 ਵਜੇ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 85856
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 85223
ਦਲਬੀਰ ਸਿੰਘ ਗੋਲਡੀ (ਕਾਂਗਰਸ) : 27881
ਕੇਵਲ ਸਿੰਘ ਢਿੱਲੋਂ (ਭਾਜਪਾ) : 21410
ਕਮਲਦੀਪ ਕੌਰ (ਅਕਾਲੀ ਦਲ) : 15051

ਜਾਣੋ ਹੁਣ ਤੱਕ ਦੇ ਤਾਜ਼ਾ ਰੁਝਾਨ
ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) : 62316
ਗੁਰਮੇਲ ਸਿੰਘ ਘਰਾਚੋਂ (ਆਮ ਆਦਮੀ ਪਾਰਟੀ) : 61177
ਦਲਬੀਰ ਸਿੰਘ ਗੋਲਡੀ (ਕਾਂਗਰਸ) : 18685
ਕੇਵਲ ਸਿੰਘ ਢਿੱਲੋਂ (ਭਾਜਪਾ) : 13645
ਕਮਲਦੀਪ ਕੌਰ (ਅਕਾਲੀ ਦਲ) : 10575

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News