ਹੁਣ 12 ਰੁ. ਤੇ 330 ਰੁ. ’ਚ ਹੋਵੇਗਾ ਬੀਮਾ

Sunday, Mar 24, 2019 - 03:48 AM (IST)

ਹੁਣ 12 ਰੁ. ਤੇ 330 ਰੁ. ’ਚ ਹੋਵੇਗਾ ਬੀਮਾ
ਸੰਗਰੂਰ ( ਰਾਕੇਸ਼ )-ਸਟੇਟ ਬੈਂਕ ਆਫ ਇੰਡੀਆਂ ਵਲੋਂ ਆਪਣੇ ਗ੍ਰਾਹਕਾ ਦੇ ਲਈ 12 ਰੁਪਏ ਵਿੱਚ ਅਤੇ 330 ਰੁਪਏ ਵਿਚ ਵੱਖ-ਵੱਖ ਸਕੀਮਾਂ ਦੇ ਤਹਿਤ 2 ਲੱਖ ਰੁਪਏ ਦਾ ਬੀਮਾਂ ਕੀਤਾ ਜਾ ਰਿਹਾ ਹੈ। ਸਟੇਟ ਬੈਂਕ ਆਫ ਇੰਡੀਆ ਦੇ ਬ੍ਰਾਚ ਮੈਨੇਜਰ ਲਾਭ ਸਿੰਘ ਨੇ ਗੱਲਬਾਤ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾਂ ਯੋਜਨਾ ਵਲੋਂ ਸਿਰਫ 330 ਰੁਪਏ ਵਿਚ 2 ਲੱਖ ਰੁਪਏ ਦਾ ਬੀਮਾ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾਂ ਯੋਜਨਾ ਦੇ ਵਿਚ ਸਿਰਫ 12 ਰੁਪਏ ਵਿਚ 2 ਲੱਖ ਰੁਪਏ ਦਾ ਬੀਮਾ ਕੀਤਾ ਜਾ ਰਿਹਾ ਹੈ ਉਨ੍ਹਾ ਇਹ ਵੀ ਦੱਸਿਆਂ ਕਿ ਇਹ ਸਕੀਮ ਸਿਰਫ ਸਟੇਟ ਬੈਂਕ ਆਫ ਇੰਡੀਆਂ ਦੇ ਗ੍ਰਾਹਕਾ ਲਈ ਹੈ ਅਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਬੈਂਕ ਮੈਨੇਜਰ ਲਾਭ ਸਿੰਘ ਤੇ ਸ੍ਰ. ਮਨਪੀ੍ਰਤ ਸਿੰਘ ਫੂਲਕਾ ਵੀ ਹਾਜ਼ਰ ਸਨ।

Related News