ਨਿਊ ਇੰਡੀਆ ਇੰਸ਼ੋਰੈਂਸ ਦਾ ਰੀਜਨਲ ਮੈਨੇਜਰ ਤੇ ਸਰਵੇਅਰ ਰਿਸ਼ਵਤ ਲੈਂਦਾ ਕਾਬੂ

Thursday, Jan 05, 2023 - 01:06 AM (IST)

ਨਿਊ ਇੰਡੀਆ ਇੰਸ਼ੋਰੈਂਸ ਦਾ ਰੀਜਨਲ ਮੈਨੇਜਰ ਤੇ ਸਰਵੇਅਰ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ (ਸੁਸ਼ੀਲ) : ਸੀ.ਬੀ.ਆਈ. ਨੇ ਰਿਸ਼ਵਤ ਲੈਣ ਦੇ ਮਾਮਲੇ ’ਚ ਨਿਊ ਇੰਡੀਆ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਜੇ. ਕੇ. ਮਿੱਤਲ ਅਤੇ ਸਰਵੇਅਰ ਐੱਨ.ਐੱਸ. ਸਿੱਧੂ ਨੂੰ ਬੁੱਧਵਾਰ ਨੂੰ ਸੈਕਟਰ-17 ਤੋਂ ਗ੍ਰਿਫਤਾਰ ਕੀਤਾ। ਜਾਣਕਾਰੀ ਅਨੁਸਾਰ ਉਕਤ ਮੁਲਜ਼ਮਾਂ ਨੇ ਪਰਵਾਣੂ ਦੇ ਇਕ ਉਦਯੋਗਪਤੀ ਤੋਂ ਫੈਕਟਰੀ ਵਿਚ ਅੱਗ ਲੱਗਣ ਤੋਂ ਬਾਅਦ ਬੀਮਾ ਕਲੇਮ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਦੀ ਟੀਮ ਦੋਵਾਂ ਨੂੰ ਲੈ ਕੇ ਸ਼ਿਮਲਾ ਲਈ ਰਵਾਨਾ ਹੋ ਗਈ।

ਇਹ ਵੀ ਪੜ੍ਹੋ : ਅਨਮੋਲ ਗਗਨ ਮਾਨ ਵੱਲੋਂ 30 ਉਮੀਦਵਾਰਾਂ ਨੂੰ ਟੂਰਿਸਟ ਗਾਈਡ ਲਾਇਸੈਂਸ ਜਾਰੀ, ਟੂਰ ਗਾਈਡਾਂ ਨੂੰ ਲੈ ਕੇ ਕਹੀ ਇਹ ਗੱਲ


author

Mandeep Singh

Content Editor

Related News