ਰਾਹੁਲ ਗਾਂਧੀ ਦੇ ਹੰਝੂਆਂ ਨੇ ਕਾਂਗਰਸੀ ਤੇ ਅਕਾਲੀ ਉਲਝਾਏ ! (ਵੀਡੀਓ)

Wednesday, Sep 13, 2017 - 06:15 AM (IST)

ਰਾਹੁਲ ਗਾਂਧੀ ਦੇ ਹੰਝੂਆਂ ਨੇ ਕਾਂਗਰਸੀ ਤੇ ਅਕਾਲੀ ਉਲਝਾਏ ! (ਵੀਡੀਓ)

ਲੁਧਿਆਣਾ— ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਸਿੱਖ ਦੰਗਿਆਂ ਦੇ ਮਾਮਲੇ 'ਚ ਹਮਦਰਦੀ ਪ੍ਰਗਟਾਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਜਿੱਥੇ ਹਮਦਰਦੀ 'ਤੇ ਸਵਾਲ ਖੜੇ ਕੀਤੇ ਹਨ ਉਥੇ ਹੀ ਕਾਂਗਰਸ ਨੇ ਜ਼ੋਰਦਾਰ ਪਲਟਵਾਰ ਕੀਤਾ ਹੈ।
ਸਿੱਖ ਦੰਗਿਆਂ ਦੇ 30 ਸਾਲ ਬਾਅਦ ਵੀ ਸਿਆਸੀ ਰਾਜਨੀਤੀ ਜਾਰੀ ਹੈ ਪਰ ਸਿੱਖ ਹਾਲੇ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ।


Related News