Punjab Wrap Up : ਪੜ੍ਹੋ 15 ਦਸੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

12/15/2019 5:37:02 PM

ਜਲੰਧਰ (ਵੈੱਬ ਡੈਸਕ) - ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਵਿਚਕਾਰ ਪੈਦਾ ਹੋਏ ਵਿਵਾਦ ਦਰਮਿਆਨ ਸੁੰਦਰ ਸ਼ਾਮ ਅਰੋੜਾ ਸਾਥੀ ਮੰਤਰੀ ਦੇ ਹੱਕ 'ਚ ਨਿੱਤਰ ਆਏ ਹਨ। ਦੂਜੇ ਪਾਸੇ ਪੰਜਾਬ ਵਿਚ ਨਵਜੋਤ ਸਿੱਧੂ ਜਾਂ ਕਿਸੇ ਹੋਰ ਨੂੰ ਡਿਪਟੀ ਸੀ. ਐੱਮ ਬਣਾਏ ਜਾਣ ਜਾਂ ਵਜ਼ਾਰਤੀ ਰੱਦੋ-ਬਦਲ ਦੀ ਫ਼ਿਲਹਾਲ ਕੋਈ ਤਜਵੀਜ਼ ਨਹੀਂ ਹੈ। ਹਾਈ ਕਮਾਂਡ ਪੱਧਰ 'ਤੇ ਅਜਿਹੀ ਕੋਈ ਚਰਚਾ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਮੰਤਰੀ ਆਸ਼ੂ ਦੇ ਹੱਕ 'ਚ ਆਏ ਸੁੰਦਰ ਸ਼ਾਮ ਅਰੋੜਾ, ਡੀ. ਐੱਸ. ਪੀ. ਨੂੰ ਕਿਹਾ ਬਦਤਮੀਜ਼ 
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਵਿਚਕਾਰ ਪੈਦਾ ਹੋਏ ਵਿਵਾਦ ਦਰਮਿਆਨ ਸੁੰਦਰ ਸ਼ਾਮ ਅਰੋੜਾ ਸਾਥੀ ਮੰਤਰੀ...

ਫਿਲਹਾਲ ਨਵਜੋਤ ਸਿੱਧੂ ਨਹੀਂ ਬਣਨਗੇ ਡਿਪਟੀ ਸੀ. ਐੱਮ. 
ਪੰਜਾਬ ਵਿਚ ਨਵਜੋਤ ਸਿੱਧੂ ਜਾਂ ਕਿਸੇ ਹੋਰ ਨੂੰ ਡਿਪਟੀ ਸੀ. ਐੱਮ ਬਣਾਏ ਜਾਣ ਜਾਂ ਵਜ਼ਾਰਤੀ ਰੱਦੋ-ਬਦਲ ਦੀ ਫ਼ਿਲਹਾਲ ਕੋਈ ਤਜਵੀਜ਼ ਨਹੀਂ ਹੈ। ਹਾਈ ਕਮਾਂਡ...

ਕਾਂਗਰਸ ਦੀ ਰੈਲੀ 'ਚ ਕੈਪਟਨ ਤੇ ਸਿੱਧੂ ਦੀ ਗੈਰ-ਹਾਜ਼ਰੀ ਨੇ ਛੇੜੀ ਨਵੀਂ ਚਰਚਾ 
ਕਾਂਗਰਸ ਦੀ ਦਿੱਲੀ ਵਿਚ ਹੋਈ 'ਭਾਰਤ ਬਚਾਓ ਰੈਲੀ' 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ...

ਭਾਜਪਾ ਹਾਈ ਕਮਾਨ ਤੀਕਸ਼ਣ ਸੂਦ ਦੇ ਨਾਂ 'ਤੇ ਲਾ ਸਕਦੀ ਹੈ ਸੂਬਾ ਪ੍ਰਧਾਨ ਦੀ ਮੋਹਰ   
ਪੰਜਾਬ 'ਚ ਇਕ ਪਾਸੇ ਸਰਦੀ ਤੇਜ਼ੀ ਨਾਲ ਵਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਭਾਜਪਾ ਦੀ ਰਾਜਨੀਤੀ ਪੂਰੇ ਰੂਪ ਨਾਲ ਗਰਮਾਈ ਹੋਈ ਹੈ

ਬੇਅਦਬੀ ਕਾਂਡ : 35 ਸਿੱਖ ਜਥੇਬੰਦੀਆਂ ਘੇਰਨਗੀਆਂ ਕਾਂਗਰਸੀ ਮੰਤਰੀਆਂ ਦੀਆਂ ਕੋਠੀਆਂ
ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ

ਦੇਸ਼ ਭਰ ’ਚ ਫਾਸਟਟੈਗ ਅੱਜ ਤੋਂ ਸ਼ੁਰੂ, ਹੁਣ ਟੋਲ ਪਲਾਜ਼ਾ ’ਤੇ ਨਹੀਂ ਲਗਣਗੀਆਂ ਲਾਈਨਾਂ (ਵੀਡੀਓ)
ਟੋਲ ਪਲਾਜ਼ਾ 'ਤੇ ਲੱਗਣ ਵਾਲੀ ਭੀੜ ਨੂੰ ਘੱਟ ਕਰਨ ਲਈ ਫਾਸਟਟੈਗ ਦਾ ਰੂਲ ਅੱਜ ਦੇਸ਼ ਭਰ ਦੀਆਂ ਟੋਲ ਸੜਕਾਂ ’ਤੇ ਸਰਕਾਰ...

CBSE ਦੇ ਟਵਿਟਰ ਹੈਂਡਲ 'ਤੇ ਇਕ ਹੀ ਸਵਾਲ, ਕਦੋਂ ਜਾਰੀ ਹੋਵੇਗੀ 10ਵੀਂ ਤੇ 12ਵੀਂ ਦੀ ਡੇਟਸ਼ੀਟ
ਆਈ. ਸੀ. ਐੱਸ. ਈ. ਸਮੇਤ ਦੇਸ਼ ਦੇ ਕੁਝ ਸੂਬਿਆਂ ਦੇ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਐਲਾਨੇ ਜਾਣ ਤੋਂ ਬਾਅਦ 

ਵਿਆਹ ਤੋਂ ਡੇਢ ਸਾਲ ਬਾਅਦ ਨਹੀਂ ਹੋਇਆ ਬੱਚਾ, ਪਿਉ ਨੇ ਕੁਹਾੜੀ ਨਾਲ ਵੱਢੀ ਧੀ
ਵਿਆਹ ਦੇ ਡੇਢ ਸਾਲ ਬਾਅਦ ਵੀ ਬੱਚਾ ਨਾ ਹੋਣ 'ਤੇ ਪਿਤਾ ਪਹਿਲਾਂ ਲੜਕੀ ਨੂੰ ਪੇਕੇ ਲੈ ਆਇਆ ਫਿਰ ਸੁੱਤੀ ਪਈ ਦੀ ਗਰਦਨ 'ਤੇ 5 ਵਾਰ ਕੀਤੇ। 

ਦੋ ਬੱਚਿਆਂ ਦੀ ਮਾਂ ਨੂੰ ਕੁਆਰੇ ਮੁੰਡੇ ਨਾਲ ਹੋਇਆ ਪਿਆਰ, ਪਤੀ ਨੂੰ ਦਿੱਤੀ ਚਿਤਾਵਨੀ
ਤਰਨਤਾਰਨ 'ਚ ਇਕ ਅਨੋਖੀ ਪ੍ਰੇਮ ਕਹਾਣੀ ਸਹਾਮਣੇ ਆਈ ਹੈ, ਜਿਥੇ ਦੋ ਬੱਚਿਆਂ ਦੀ ਮਾਂ ਨੂੰ ਗੁਆਂਢ 'ਚ ਹੀ ਰਹਿੰਦੇ ਇਕ ਕੁਆਰੇ ਮੁੰਡੇ ਨਾਲ ਪਿਆਰ ਹੋ ਗਿਆ। 

NGT ਚੇਅਰਮੈਨ ਦਾ ਖੁਲਾਸਾ, ਸੀਵਰੇਜ ਦਾ 50 ਫੀਸਦੀ ਪਾਣੀ ਅਨਟ੍ਰੀਟਿਡ, 351 ਦਰਿਆ ਪ੍ਰਦੂਸ਼ਿਤ 
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਦੇਸ਼ ਭਰ ਦੇ ਸੀਵਰੇਜ ਵੇਸਟ ਦੀ ਮੈਨੇਜਮੈਂਟ 'ਤੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। 

 


rajwinder kaur

Content Editor

Related News