Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Sunday, Sep 01, 2019 - 05:47 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) - ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਚ ਬਣੀ ਗੁਰੂ ਨਾਨਕ ਹਾਲ ਐਂਡ ਲਾਈਬ੍ਰੇਰੀ ਨੂੰ ਬਾਹਰ ਕੱਢ ਕੇ ਉਥੇ ਕਾਂਗਰਸ ਪਾਰਟੀ ਦਾ ਜੋਨ ਦਫਤਰ ਅਤੇ ਨਾਜਾਇਜ਼ ਇਮਾਰਤ ਬਣਾਉਣ ਦੇ ਮਾਮਲੇ ਵਿਚ ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਮੇਤ 12 ਨੂੰ ਸੰਮਨ ਜਾਰੀ ਹੋਇਆ ਹੈ। ਦੂਜੇ ਪਾਸੇ ਹਿਮਾਚਲ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੌਂਗ ਬੰਨ੍ਹ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਪਾਣੀ ਦਾ ਪੱਧਰ ਵੱਧ ਕੇ 1385.75 ਤੱਕ ਪਹੁੰਚ ਗਿਆ ਹੈ।

 

ਸੋਨੀਆ ਗਾਂਧੀ ਤੇ ਸੁਨੀਲ ਜਾਖੜ ਸਮੇਤ 12 ਨੂੰ ਸੰਮਨ ਜਾਰੀ, ਜਾਣੋ ਮਾਮਲਾ 
ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਚ ਬਣੀ ਗੁਰੂ ਨਾਨਕ ਹਾਲ ਐਂਡ ਲਾਈਬ੍ਰੇਰੀ ਨੂੰ ਬਾਹਰ ਕੱਢ ਕੇ ਉਥੇ ਕਾਂਗਰਸ ਪਾਰਟੀ ਦਾ ਜੋਨ ਦਫਤਰ ਅਤੇ  

ਸਾਵਧਾਨ! ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਪੌਂਗ ਬੰਨ੍ਹ ਦਾ ਪਾਣੀ
ਹਿਮਾਚਲ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੌਂਗ ਬੰਨ੍ਹ ਦੀ ਮਹਾਰਾਣਾ ਪ੍ਰਤਾਪ ਝੀਲ ਦੇ ਪਾਣੀ ਦਾ ਪੱਧਰ ਵੱਧ ਕੇ 1385.75 ਤੱਕ ਪਹੁੰਚ ਗਿਆ ਹੈ।

ਬਲਾਤਕਾਰੀ ਨੂੰ ਬਚਾਉਣ ’ਚ ਲੱਗੀ ਪੁਲਸ, ਲੋਕਾਂ ਨੇ ਘੇਰਿਆ ਥਾਣਾ (ਤਸਵੀਰਾਂ)
ਸਮਰਾਲਾ ’ਚ ਇਕ ਰਾਜਵੀਰ ਨਾਂ ਦੇ ਮੁੰਡੇ ਵਲੋਂ 14 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਬੇਹੱਦ

6 ਸਾਲਾ ਬੱਚੇ ਦੀ ਮੌਤ ਦੇ ਮਾਮਲੇ ’ਚ ਪੁਲਸ ਦਾ ਵੱਡਾ ਖੁਲਾਸਾ 
6 ਸਾਲਾ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲੇ ਨਾਬਾਲਗ ਮੁਲਜ਼ਮ ਨੂੰ ਪੁਲਸ

ਸ਼ਾਹਕੋਟ ਅਤੇ ਫਿਲੌਰ ਦੇ 82 ਹਡ਼੍ਹ ਪ੍ਰਭਾਵਿਤ ਪਿੰਡਾਂ ’ਚ ਵਿਸ਼ੇਸ਼ ਗਿਰਦਾਵਰੀ ਸ਼ੁਰੂ
ਹਡ਼੍ਹਾਂ ਨਾਲ ਪ੍ਰਭਾਵਿਤ ਪਿੰਡਾਂ ’ਚ ਪਾਣੀ ਦਾ ਪੱਧਰ ਘਟਣ ਦੇ ਨਾਲ ਹੀ ਇਨ੍ਹਾਂ ਪਿੰਡਾਂ ’ਚ ਕਿਸਾਨਾਂ ਨੂੰ ਨੁਕਸਾਨ ਦੀ 

ਤਰਨਤਾਰਨ : ਬੀ.ਐੱਸ.ਐੱਫ. ਵਲੋਂ 5 ਕਰੋੜ 3 ਲੱਖ ਦੀ ਹੈਰੋਇਨ ਬਰਾਮਦ 
ਭਾਰਤ ਪਾਕਿ ਸਰਹੱਦ ਨੇਡ਼ੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਦੌਰਾਨੇ ਗਸ਼ਤ ਜ਼ਮੀਨ ’ਚ ਦੱਬੀ ਹੋਈ

ਫਿਰ ਭੜਕਿਆ ਰਵਿਦਾਸ ਭਾਈਚਾਰਾ, ਹੁਸ਼ਿਆਰਪੁਰ ਰੋਡ ਜਾਮ ਕਰਕੇ ਕੀਤਾ ਪ੍ਰਦਰਸ਼ਨ 
ਦਿੱਲੀ ਦੇ ਤੁਗਲਕਾਬਾਦ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ 

ਸ਼ੱਕੀ ਹਾਲਾਤ ’ਚ ਸੇਮ ਨਾਲੇ ’ਚੋਂ ਬਰਾਮਦ ਹੋਈ ਡਾਂਸ ਟੀਚਰ ਦੀ ਲਾਸ਼ 
ਗੁਰੂਹਰਸਹਾਏ ਹਲਕੇ ਦੇ ਨਾਲ ਲੱਗਦੇ ਪਿੰਡ ਸਰੂਪ ਸਿੰਘ ਵਾਲਾ ’ਚ ਬਣੇ ਸੇਮ ਨਾਲੇ ’ਚੋਂ ਭੇਤਭਰੇ ਹਾਲਾਤ ’ਚ

ਕੈਪਟਨ ਤੇ ਬਾਦਲ ਇਕ ਵਾਰ ਫਿਰ ਭਗਵੰਤ ਮਾਨ ਦੇ ਨਿਸ਼ਾਨੇ ’ਤੇ (ਵੀਡੀਓ)
‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਸ਼ਨੀਵਾਰ ਨੂੰ ‘ਸਾਡਾ ਐਮ. ਪੀ. ਸਾਡੇ ਘਰ’ ਪ੍ਰੋਗਰਾਮ

ਸਿਸਟਮ ਤੋਂ ਅੱਕੇ ਪੁਲਸ ਮੁਲਾਜ਼ਮ ਨੇ fb 'ਤੇ ਪੋਸਟ ਪਾ ਕਾਂਗਰਸੀ ਸਰਪੰਚ 'ਤੇ ਲਾਏ ਦੋਸ਼
ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਲਾਂਪੁਰ ਥਾਣੇ 'ਚ ਤਾਇਨਾਤ ਇਕ ਪੁਲਸ ਮੁਲਾਜ਼ਮ ਨੇ 

 

 


author

rajwinder kaur

Content Editor

Related News