Punjab Wrap Up : ਪੜ੍ਹੋ 07 ਜੁਲਾਈ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

07/07/2019 5:16:42 PM

ਜਲੰਧਰ (ਵੈੱਬ ਡੈਸਕ) - ਅਧਿਆਪਕਾਂ ਦੀ ਬਦਲੀਆਂ ਨੂੰ ਲੈ ਕੇ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਬਣਾਈ ਗਈ ਨਵੀਂ ਆਨਲਾਈਨ ਤਬਾਦਲਾ ਨੀਤੀ ਅੱਜ ਸ਼ੁਰੂ ਹੋ ਗਈ ਹੈ। ਇਸ ਤਬਾਦਲਾ ਨੀਤੀ ਦੇ ਤਹਿਤ ਬਦਲੀਆਂ ਲਈ ਲੋੜਵੰਦ ਅਧਿਆਪਕ ਹੁਣ ਆਪਣੇ ਤਬਾਦਲੇ ਲਈ ਆਨਲਾਈਨ ਅਪਲਾਈ ਕਰ ਸਕਣਗੇ। ਦੂਜੇ ਪਾਸੇ ਵਾਧੂ ਚੋਣ ਖਰਚ ਦੇ ਮਾਮਲੇ 'ਚ ਵਿਵਾਦਾਂ ਵਿਚ ਘਿਰੇ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ 'ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੱਡਾ ਹਮਲਾ ਬੋਲਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ- 

ਸਿੱਖਿਆ ਵਿਭਾਗ ਅੰਦਰ ਨਵੀਂ ਆਨਲਾਈਨ ਤਬਾਦਲਾ ਨੀਤੀ ਅੱਜ ਤੋਂ ਸ਼ੁਰੂ 
ਅਧਿਆਪਕਾਂ ਦੀ ਬਦਲੀਆਂ ਨੂੰ ਲੈ ਕੇ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਬਣਾਈ ਗਈ ਨਵੀਂ ਆਨਲਾਈਨ ਤਬਾਦਲਾ ਨੀਤੀ ਅੱਜ ਸ਼ੁਰੂ ਹੋ ਗਈ ਹੈ। ਇਸ ਤਬਾਦਲਾ ਨੀਤੀ ਦੇ ਤਹਿਤ ਬਦਲੀਆਂ ਲਈ ਲੋੜਵੰਦ ਅਧਿਆਪਕ ਹੁਣ ਆਪਣੇ ਤਬਾਦਲੇ ਲਈ ਆਨਲਾਈਨ ਅਪਲਾਈ ਕਰ ਸਕਣਗੇ। 

ਸੰਨੀ ਦਿਓਲ 'ਤੇ 'ਆਪ' ਦਾ ਵੱਡਾ ਹਮਲਾ, ਨਵਜੋਤ ਸਿੱਧੂ ਨੂੰ ਸਲਾਹ (ਵੀਡੀਓ) 
ਵਾਧੂ ਚੋਣ ਖਰਚ ਦੇ ਮਾਮਲੇ 'ਚ ਵਿਵਾਦਾਂ ਵਿਚ ਘਿਰੇ ਗੁਰਦਾਸਪੁਰ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ 'ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੱਡਾ ਹਮਲਾ ਬੋਲਿਆ ਹੈ। 

ਜੇਲਾਂ 'ਚ ਸੁਧਾਰ ਲਈ ਸਰਕਾਰ ਦਾ ਇਕ ਹੋਰ ਸਖਤ ਕਦਮ
ਸੂਬੇ ਦੀਆਂ ਜੇਲਾਂ ਵਿਚ ਸੁਧਾਰ ਲਈ ਸਰਕਾਰ ਨਾਲ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, 

ਖਾਲ੍ਹੀ ਖਜ਼ਾਨਾ ਭਰਨ ਲਈ ਬੈਂਸ ਦੀ ਕੈਪਟਨ ਨੂੰ ਸਲਾਹ
ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਮੁਤਾਬਿਕ ਜੇ ਹਰਿਆਣਾ ਦੀ ਖੱਟੜ ਸਰਕਾਰ ਦਿੱਲੀ ਨੂੰ ਭੇਜੇ ਪਾਣੀ ਦਾ 

ਪ੍ਰਤਾਪ ਬਾਜਵਾ ਵੱਲੋਂ ਕੇਜਰੀਵਾਲ ਦੀ ਪਹਿਲ ਦਾ ਸੁਆਗਤ, ਕੈਪਟਨ ਨੂੰ ਦਿੱਤੀ ਸਲਾਹ 
ਪੰਜਾਬ 'ਚ ਆਮ ਆਦਮੀ ਪਾਰਟੀ ਮਹਿੰਗੀ ਬਿਜਲੀ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ 'ਚ ਸੜਕਾਂ 'ਤੇ ਉੱਤਰ ਆਈ ਹੈ

ਰਿਸ਼ਤੇ ਸ਼ਰਮਸਾਰ, ਮਾਂ ਹੀ ਧੀਆਂ ਤੋਂ ਕਰਵਾਉਂਦੀ ਰਹੀ ਜਿਸਮਫਰੋਸ਼ੀ ਦਾ ਧੰਦਾ (ਤਸਵੀਰਾਂ)
ਜਲੰਧਰ 'ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। 

ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਪਾਰਟੀ ਸ਼ਸ਼ੋਪੰਜ 'ਚ 
ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਸ਼ਸ਼ੋਪੰਜ 'ਚ ਹੈ। 

ਮੋਦੀ ਸਰਕਾਰ 'ਤੇ ਵਰ੍ਹੇ ਸੁਖਪਾਲ ਖਹਿਰਾ, ਪੰਜਾਬ ਸਰਕਾਰ ਨੂੰ ਸਲਾਹ 
ਕੇਂਦਰੀ ਬਜਟ 'ਚ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਦੇ ਰੂਪ 'ਚ ਵਾਧੇ ਨੂੰ ਦੇਸ਼ ਦੀ ਜਨਤਾ ਖਾਸ ਤੌਰ 'ਤੇ 

ਬੈਂਸ ਨੇ ਮੰਨੀ ਭਗਵੰਤ ਮਾਨ ਦੀ ਸਲਾਹ (ਵੀਡੀਓ)
'ਆਪ' ਤੇ ਲੋਕ ਇਨਸਾਫ ਪਾਰਟੀ ਦੇ ਰਾਹ ਜਦੋਂ ਤੋਂ ਵੱਖ ਹੋਏ ਹਨ, ਉਦੋਂ ਤੋਂ ਭਗਵੰਤ ਮਾਨ ਤੇ ਸਿਮਰਜੀਤ ਸਿੰਘ ਬੈਂਸ ਵਿਚਾਲੇ ਜ਼ੁਬਾਨੀ ਜੰਗ ਹਮੇਸ਼ਾ ਚਲਦੀ ਹੀ ਆ ਰਹੀ ਹੈ। 

ਸੰਗਰੂਰ 'ਚ ਨਸ਼ੇ ਦੇ ਆਦੀ ਕਈ ਨੌਜਵਾਨ ਨਿਕਲੇ ਐੱਚ.ਆਈ.ਵੀ. ਪਾਜ਼ੀਟਿਵ
ਸੰਗਰੂਰ 'ਚ ਨਸ਼ੇ ਦੇ ਆਦੀ ਕਈ ਨੌਜਵਾਨ ਐੱਚ. ਆਈ. ਵੀ. ਪਾਜ਼ੀਟਿਵ ਪੀੜਤ ਹਨ। 


rajwinder kaur

Content Editor

Related News