ਪੰਜਾਬ ਸਰਕਾਰ ਦਾ ਐਕਸ਼ਨ! ਵੱਡੇ ਪੱਧਰ ''ਤੇ ਕਰ ਦਿੱਤੇ ਤਬਾਦਲੇ, ਦੇਖੋ ਪੂਰੀ List
Friday, Oct 10, 2025 - 07:34 PM (IST)

ਚੰਡੀਗੜ੍ਹ, (ਰਾਜ)- ਪੰਜਾਬ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਵਿਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ ਗਿਆ ਹੈ। ਪੰਜਾਬ ਪੁਲਸ ਵਿਚ 50 ਤੋਂ ਵੱਧ DSP ਬਦਲੇ ਗਏ ਹਨ। ਇਨ੍ਹਾਂ ਸਾਰਿਆਂ ਨੂੰ ਭਲਕੇ ਯਾਨੀ 11 ਅਕਤੂਬਰ ਨੂੰ ਪੋਸਟਿੰਗ ਦੀ ਨਵੀਂ ਜਗ੍ਹਾ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਹਨ।