ਪੰਜਾਬ ਨੂੰ ਮੌਤ ਦੇ ਮੂੰਹ ਵੱਲ ਲਿਜਾ ਰਹੇ 'ਗਨ ਕਲਚਰ'
Tuesday, Jan 14, 2020 - 03:35 PM (IST)
ਜਲੰਧਰ: ਪੰਜਾਬ ਪੁਲਸ ਅਤੇ ਸਰਕਾਰ ਦੀ ਪਾਬੰਦੀ ਦੇ ਬਾਵਜੂਦ ਵਿਆਹ ਅਤੇ ਹੋਰ ਪ੍ਰੋਗਰਾਮਾਂ 'ਚ ਹਥਿਆਰ ਲੈ ਕੇ ਜਾਣ 'ਤੇ ਰੋਕ ਨਹੀਂ ਲਗਾ ਰਹੀ ਹੈ। ਆਏ ਦਿਨ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਜਾਣਬੁੱਝ ਕੇ ਫਾਇਰਿੰਗ ਜਾਂ ਗਲਤੀ ਨਾਲ ਗੋਲੀ ਚੱਲਣ ਨਾਲ ਕਿਸੇ ਨਾ ਕਿਸੇ ਦੀ ਜਾਨ ਚਲੀ ਜਾਂਦੀ ਹੈ। ਬੱਚੇ, ਬੁੱਢੇ, ਨੌਜਵਾਨ ਅਤੇ ਮਹਿਲਾਵਾਂ ਸਾਰੇ ਹੀ ਇਸ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੇ ਬਾਵਜੂਦ ਲੋਕ ਸਬਕ ਨਹੀਂ ਲੈ ਰਹੇ ਹਨ। ਲਾਈਸੈਂਸੀ ਹਥਿਆਰਾਂ ਦੇ ਪ੍ਰਦਰਸ਼ਨ ਅਤੇ ਵਿਆਹ ਸਮੇਤ ਹੋਰ ਮੌਕਿਆਂ 'ਤੇ ਫਾਇਰਿੰਗ ਹੋਣ ਵਾਲੀ ਮੌਤਾਂ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਨਵਾਂ ਕਾਨੂੰਨ ਬਣਾਉਣ ਜਾ ਰਹੀ ਹੈ। ਇਸ ਦੇ ਤਹਿਤ ਫਾਇਰਿੰਗ ਕਰਨ ਵਾਲਿਆਂ ਨੂੰ 2 ਸਾਲ ਦੀ ਜੇਲ ਅਤੇ ਇਕ ਲੱਖ ਰੁਪਏ ਜੁਰਮਾਨਾ ਦੇਣਾ ਪਵੇਗਾ।
ਕੁੱਝ ਪ੍ਰਮੁੱਖ ਘਟਨਾਵਾਂ
11 ਨਵੰਬਰ 2019
ਅਬੋਹਰ ਦੇ ਪਿੰਡ ਖੁਈਆ ਸਰਵਰ ਦੇ ਮੈਰਿਜ ਪੈਲੇਸ 'ਚ ਵਿਆਹ 'ਚ ਵਿਵਾਦ, ਗੋਲੀ ਲੱਗਣ ਨਾਲ ਸਾਬਕਾ ਸਰਪੰਚ ਦੀ ਮੌਤ, 2 ਜ਼ਖਮੀ।
22 ਨਵੰਬਰ 2019
ਸੰਗਰੂਰ 'ਚ ਨਗਰ ਕੀਰਤਨ ਅਤੇ ਅਰਦਾਸ ਦੌਰਾਨ ਫਾਇਰਿੰਗ 'ਚ ਫਾਇਰਿੰਗ।
4 ਦਸੰਬਰ ਲੁਧਿਆਣਾ
2019: ਲੁਧਿਆਣਾ ਦੇ ਦੋਰਾਹਾ 'ਚ ਵਿਆਹ ਦੇ ਬਾਅਦ ਫਾਇਰਿੰਗ 'ਚ 2 ਲੋਕਾਂ ਦੀ ਮੌਤ, ਇਕ ਜ਼ਖਮੀ।
21 ਨਵੰਬਰ 2019
ਲੁਧਿਆਣਾ ਦੇ ਸਾਹਨੇਵਾਲ ਦੇ ਪਿੰਡ ਪਰੋੜ 'ਚ ਪੰਜਾਬੀ ਸਿੰਗਰ ਐਲੀ ਮਾਂਗਟ 'ਚ ਤਿੰਨ ਫਾਇਰ ਕੀਤੇ।
26 ਨਵੰਬਰ 2019
ਸੰਗਰੂਰ ਦੇ ਮਾਲੇਰਕੋਟਲਾ 'ਚ ਵਿਆਹ ਦੌਰਾਨ ਗੈਂਗਸਟਰ ਅਬਦੁਲ ਰਸੀਦ 'ਤੇ ਗੋਲੀਆਂ ਚਲਾਈਆਂ ਗਈਆਂ। ਗੈਂਗਸਟਰ ਦੀ ਮੌਤ, ਜ਼ਖਮੀ।
5 ਦਸੰਬਰ 2016: ਬਠਿੰਡਾ ਦੇ ਮੌੜ ਮੰਡੀ 'ਚ ਵਿਆਹ 'ਚ ਫਾਇਰਿੰਗ 'ਚ ਡਾਂਸਰ ਦੀ ਮੌਤ ਹੋ ਗਈ ਸੀ।
2017 'ਚ ਸੱਤ ਵਿਆਹ 'ਚ ਚੱਲੀਆਂ ਗੋਲੀਆਂ 'ਚੋਂ ਇਕ ਦੀ ਗਈ ਜਾਨ
ਅੰਮ੍ਰਿਤਸਰ ਰੂਰਲ | |
2016 | 3 |
2017 | 2 |
2018 | 1 |
2016 'ਚ 2 ਮੌਤਾਂ |
ਤਰਨਤਾਰਨ |
|
2016 | 3 |
2017 | 0 |
2018 | 2 |
2018 'ਚ 1 ਮੌਤ |
ਜਲੰਧਰ ਸਿਟੀ | |
2016 | 1 |
2017 | 0 |
2018 | 3 |
ਕੋਈ ਮੌਤ ਨਹੀਂ |
ਕਪੂਰਥਲਾ | |
2016 | 0 |
2017 | 0 |
2018 | 2 |
ਕੋਈ ਮੌਤ ਨਹੀਂ |
ਨਵਾਂ ਸ਼ਹਿਰ | |
2016 | 0 |
2017 | 1 |
2018 | 0 |
ਕੋਈ ਮੌਤ ਨਹੀਂ |
ਮੋਹਾਲੀ | |
2016 | 2 |
2017 | 0 |
2018 | 0 |
ਕੋਈ ਮੌਤ ਨਹੀਂ |
ਫਤਿਹਗੜ੍ਹ | |
2016 | 0 |
2017 | 0 |
2018 | 1 |
ਕੋਈ ਮੌਤ ਨਹੀਂ |
ਸੰਗਰੂਰ | |
2016 | 1 |
2017 | 0 |
2018 | 2 |
2016 'ਚ 1 ਦੀ ਮੌਤ |
ਮੋਗਾ | |
2016 | 1 |
2017 | 1 |
2018 | 2 |
2016 'ਚ 1 ਮੌਤ |
2018 ਇਹ ਹਾਦਸੇ ਵਧ ਕੇ 17 ਹੋ ਗਏ, 2 ਲੋਕਾਂ ਦੀ ਮੌਤ
ਅੰਮ੍ਰਿਤਸਰ ਸਿਟੀ | |
2016 | 3 |
2017 | 0 |
2018 | 1 |
ਕੋਈ ਮੌਤ ਨਹੀਂ |
ਬਟਾਲਾ | |
2016 | 3 |
2017 | 0 |
2018 | 0 |
2016 'ਚ 1 ਦੀ ਮੌਤ |
ਜਲੰਧਰ ਰੂਰਲ | |
2016 | 1 |
2017 | 1 |
2018 | 1 |
ਕੋਈ ਮੌਤ ਨਹੀਂ |
ਹੁਸ਼ਿਆਰਪੁਰ | |
2016 | 0 |
2017 | 0 |
2018 | 1 |
2018 'ਚ 1 ਮੌਤ |
ਰੋਪੜ | |
2016 | 1 |
2017 | 1 |
2018 | 0 |
ਕੋਈ ਮੌਤ ਨਹੀਂ |
ਖੰਨਾ | |
2016 | 1 |
2017 | 0 |
2018 | 1 |
2016 'ਚ 1 ਮੌਤ |
ਪਟਿਆਲਾ | |
2016 | 3 |
2017 | 0 |
2018 | 1 |
ਕੋਈ ਮੌਤ ਨਹੀਂ |
ਫਰੀਦਕੋਟ | |
2016 | 1 |
2017 | 1 |
2018 | 1 |
2017 'ਚ 1 ਮੌਤ |
ਬਠਿੰਡਾ | |
2016 | 3 |
2017 | 0 |
2018 | 0 |
2016 'ਚ 1 ਮੌਤ |