ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੇ ਤਬਾਦਲੇ! ਦੇਖੋ ਲਿਸਟ
Tuesday, Nov 18, 2025 - 08:09 PM (IST)
ਚੰਡੀਗੜ੍ਹ (ਰਿਤੇਸ਼) : ਪੰਜਾਬ ਸਰਕਾਰ ਵੱਲੋਂ ਸੀਨੀਅਰ ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਐੱਸਐੱਸਪੀ ਮੁਕਤਸਰ, ਬਟਾਲਾ ਤੇ ਮੋਹਾਲੀ ਤੇ ਜੁਆਇੰਟ ਡਾਇਰੈਕਟਰ ਕ੍ਰਾਈਮ ਪੰਜਾਬ, ਏਆਈਜੀ ਇੰਟੈਲੀਜੈਂਸ ਪੰਜਾਬ ਦੇ ਤਬਾਦਲੇ ਹੋਏ ਹਨ। ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਕੀਤੇ ਗਏ ਹਨ। ਪੂਰੀ ਲਿਸਟ ਇਸ ਤਰ੍ਹਾਂ ਹੈ...

