ਪੰਜਾਬ ਸਰਕਾਰ ਵਲੋਂ 5 ਆਈ. ਏ. ਐੱਸ ਤੇ 34 ਪੀ. ਸੀ. ਐੱਸ. ਅਧਿਕਾਰੀਆਂ ਦਾ ਤਬਾਦਲਾ

Tuesday, Feb 19, 2019 - 07:51 PM (IST)

ਪੰਜਾਬ ਸਰਕਾਰ ਵਲੋਂ 5 ਆਈ. ਏ. ਐੱਸ ਤੇ 34 ਪੀ. ਸੀ. ਐੱਸ. ਅਧਿਕਾਰੀਆਂ ਦਾ ਤਬਾਦਲਾ

ਜਲੰਧਰ (ਵੈਬ ਡੈਸਕ)-ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਪੱਧਰ ਉਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸਰਕਾਰ ਨੇ 5 ਆਈ. ਏ. ਐਸ. ਅਤੇ 34 ਪੀ. ਸੀ. ਐੱਸ. ਅਫਸਰਾਂ ਦੇ ਤਬਾਦਲੇ ਕੀਤੇ ਹਨ। ਇਹ ਤਬਾਦਲੇ ਤੁਰੰਤ ਲਾਗੂ ਹੋਣਗੇ। ਜਿਨ੍ਹਾਂ ਅਫਸਰਾਂ ਦੇ ਤਬਾਦਲੇ ਹੋਏ ਹਨ ਉਨ੍ਹਾਂ ਦੀ ਸੂਚੀ ਇਸ ਤਰ੍ਹਾਂ ਨਾਲ ਹੈ-

PunjabKesariPunjabKesariPunjabKesariPunjabKesari


author

DILSHER

Content Editor

Related News