ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਨੇ ਕੀਤੇ ਵੱਡੇ ਪੱਧਰ ਤੇ ਤਬਾਦਲੇ

Friday, Sep 05, 2025 - 10:25 PM (IST)

ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਨੇ ਕੀਤੇ ਵੱਡੇ ਪੱਧਰ ਤੇ ਤਬਾਦਲੇ

ਚੰਡੀਗੜ੍ਹ (ਸੁਖਦੀਪ ਸਿੰਘ ਮਾਨ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਪ੍ਰਬੰਧਕੀ/ਲੋਕ ਹਿੱਤਾ ਨੂੰ ਮੁੱਖ ਰੱਖਦੇ ਹੋਏ ਸਥਾਨਕ ਸਰਕਾਰ ਵਿਭਾਗ ਦੇ ਨਗਰ ਕੌਂਸਲ ਕਾਡਰ ਵਿੱਚ ਕੰਮ ਕਰਦੇ ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ ਅਤੇ ਤੈਨਾਤੀਆ ਕੀਤੀਆ ਗਈਆ ਹਨ ਅਤੇ ਇਸੀ ਤਰ੍ਹਾਂ ਪ੍ਰਬੰਧਕੀ ਜਰੂਰਤਾਂ/ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮਾਂ ਵਿੱਚ ਕੰਮ ਕਰਦੇ ਅਧਿਕਾਰੀਆਂ ਦੀਆਂ ਵੀ ਬਦਲੀਆਂ ਕਰਕੇ ਨਵੀਆਂ ਥਾਵਾਂ ਤੇ ਅਹੁਦੇ ਸੰਭਾਲੇ ਜਾਣ ਬਾਰੇ ਕਿਹਾ ਹੈ।
ਇਸ ਤੋਂ ਇਲਾਵਾ ਸਥਾਨਕ ਸਰਕਾਰ ਵਿਭਾਗ ਵਿਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਦੀਆਂ ਬਦਲੀਆਂ ਵੀ ਵੱਡੇ ਪੱਧਰ ਤੇ ਕੀਤੀਆਂ ਗਈਆਂ ਹਨ।

PunjabKesariPunjabKesariPunjabKesariPunjabKesariPunjabKesari

 

PunjabKesariPunjabKesari

PunjabKesari


author

Hardeep Kumar

Content Editor

Related News