ਪੰਜਾਬ ''ਚ ਹੋਟਲ, ਰੇਸਤਰਾਂ ਖੋਲ੍ਹਣ ਤੇ ਵਿਆਹਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

06/23/2020 2:14:45 PM

ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੌਰਾਨ ਪੰਜਾਬ 'ਚ ਹੋਟਲ, ਰੇਸਤਰਾਂ, ਢਾਬੇ ਖੋਲ੍ਹਣ ਅਤੇ ਵਿਆਹਾਂ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਮੁਤਾਬਕ ਹੁਣ ਰਾਤ ਦੇ 8 ਵਜੇ ਤੱਕ ਹੋਟਲ ਅੰਦਰ ਬੈਠ ਕੇ ਖਾਣਾ ਖਾਧੇ ਜਾਣ ਦੀ ਸਹੂਲਤ ਦਿੱਤੀ ਗਈ ਹੈ ਪਰ ਪਹਿਲਾਂ ਨਾਲੋਂ ਅੱਧੀ ਰੇਸ਼ੋ ਦੇ ਆਧਾਰ 'ਤੇ ਹੀ ਇਹ ਸਹੂਲਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੈਪਟਨ ਵੱਲੋਂ ਕੋਵਿਡ ਟੈਸਟ ਦੀ ਰਿਪੋਰਟ 12 ਘੰਟੇ ਅੰਦਰ ਦੇਣ ਦੇ ਨਿਰਦੇਸ਼

PunjabKesari

ਇਸੇ ਤਰ੍ਹਾਂ ਹੀ ਪੈਲਸਾਂ 'ਚ ਵੀ ਵਿਆਹ ਸਮਾਰੋਹਾਂ ਦੌਰਾਨ 50 ਬੰਦਿਆਂ ਦੇ ਇਕੱਠ ਦੀ ਛੋਟ ਦਿੱਤੀ ਗਈ ਹੈ ਅਤੇ ਇਸ ਦੌਰਾਨ ਕਈ ਤਰ੍ਹਾਂ ਦੀ ਰੋਕ ਲਾਈ ਗਈ ਹੈ। 
ਇਹ ਵੀ ਪੜ੍ਹੋ : ...ਤੇ ਹੁਣ ਸਿਰਫ 2 ਹਜ਼ਾਰ ਰੁਪਏ 'ਚ ਹੋਵੇਗਾ 'ਕੋਰੋਨਾ ਟੈਸਟ'

PunjabKesari


Babita

Content Editor

Related News