ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ 54 ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ

06/03/2017 2:07:51 PM

ਬਾਬਾ ਬਕਾਲਾ ਸਾਹਿਬ (ਰਾਕੇਸ਼)- ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੂਬੇ ''ਚ 54 ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਵਿਭਾਗ ਦੀ ਪ੍ਰਮੁੱਖ ਸਕੱਤਰ ਅੰਜਲੀ ਭਾਵੜਾ ਵੱਲੋਂ ਜਾਰੀ ਹੁਕਮ ਅਨੁਸਾਰ ਤਬਦੀਲ ਕੀਤੇ ਗਏ ਅਧਿਕਾਰੀਆਂ ''ਚ ਡਾ. ਅਰੁਣ ਕੁਮਾਰ ਨੂੰ ਡੀ. ਐੱਮ. ਸੀ ਪਠਾਨਕੋਟ, ਡਾ. ਸਰਵਣ ਸਿੰਘ ਸੀ. ਐੱਚ. ਸੀ. ਘੁਮਾਣ ਜ਼ਿਲਾ ਗੁਰਦਾਸਪੁਰ, ਗੁਰਬਖਸ਼ ਸਿੰਘ ਈ. ਐੱਸ. ਆਈ. ਹੁਸ਼ਿਆਰਪੁਰ, ਡਾ. ਮਨੋਜ ਕੁਮਾਰ ਸੀ. ਐੱਚ. ਸੀ. ਹਾਜੀਪੁਰ (ਹੁਸ਼ਿਆਰਪੁਰ), ਡਾ. ਸਤਪਾਲ ਸਿੰਘ ਡੀ. ਐੱਮ. ਸੀ. ਹੁਸ਼ਿਆਰਪੁਰ, ਡਾ. ਬਲਵਿੰਦਰ ਕੁਮਾਰ ਸੀ. ਐੱਚ. ਸੀ. ਬੀਨੇਵਾਲ, ਸਤੀਸ਼ ਕੁਮਾਰ ਸੀ. ਐੱਚ. ਸੀ. ਬਰੀਵਾਲਾ (ਸ੍ਰੀ ਮੁਕਤਸਰ ਸਾਹਿਬ), ਜਾਗ੍ਰਿਤੀ ਚੰਦਰ ਜ਼ਿਲਾ ਟੀਕਾਕਰਨ ਅਫਸਰ ਸ੍ਰੀ ਮੁਕਤਸਰ ਸਾਹਿਬ, ਡਾ. ਰਾਕੇਸ਼ ਸਰਪਾਲ ਜ਼ਿਲਾ ਪਰਿਵਾਰ ਭਲਾਈ ਅਫਸਰ ਸਿਵਲ ਸਰਜਨ ਦਫਤਰ ਪਠਾਨਕੋਟ, ਡਾ. ਜਸਬੀਰ ਸਿੰਘ ਈ. ਐੱਸ. ਆਈ. ਲੁਧਿਆਣਾ, ਡਾ. ਦਲੇਰ ਸਿੰਘ ਮੁਲਤਾਨੀ ਸੀ. ਐੱਚ. ਸੀ. ਬੂਥਗੜ੍ਹ ਮੋਹਾਲੀ, ਡਾ. ਸੁਮਨ ਸੇਵਾ ਨੂੰ ਦਫਤਰ ਵਿਜੀਲੈਂਸ ਬਿਊਰੋ ਪੰਜਾਬ-ਚੰਡੀਗੜ੍ਹ, ਡਾ. ਸੁਰਿੰਦਰ ਸਿੰਘ ਇੰਚਾਰਜ ਐੱਸ. ਐੱਮ. ਓ. ਜ਼ਿਲਾ ਹਸਪਤਾਲ ਮੋਹਾਲੀ, ਡਾ. ਸੰਗੀਤਾ ਜੈਨ ਸਿਵਲ ਹਸਪਤਾਲ ਡੇਰਾਬੱਸੀ, ਡਾ. ਕਰਨੈਲ ਸਿੰਘ ਸਿਵਲ ਹਸਪਤਾਲ ਮਾਲੇਰਕੋਟਲਾ, ਡਾ.ਗੁਰਸ਼ਰਨ ਸਿੰਘ ਸਿਵਲ ਹਸਪਤਾਲ ਧੂਰੀ, ਡਾ. ਤਰਸੇਮ ਖੁਰਾਣਾ ਸਿਵਲ ਹਸਤਪਾਲ ਫਤਿਹਗੜ੍ਹ ਸਾਹਿਬ, ਡਾ. ਸੁਖਜਿੰਦਰ ਸਿੰਘ ਐੱਚ. ਡੀ. ਐੱਚ. ਮੰਡੀ ਗੋਬਿੰਦਗੜ੍ਹ, ਡਾ. ਸਤਵਿੰਦਰ ਕੌਰ ਐੱਸ. ਐੱਮ. ਓ. ਈ. ਐੱਸ. ਆਈ. ਹਸਪਤਾਲ ਜਲੰਧਰ, ਡਾ. ਇੰਦਰਪਾਲ ਸਿੰਘ ਸਚਦੇਵਾ ਈ. ਐੱਸ. ਆਈ. ਫਗਵਾੜਾ, ਡਾ. ਤ੍ਰਿਪਤਪਾਲ ਸਿੰਘ ਸੀ. ਐੱਚ. ਸੀ. ਅਪਰਾ, ਡਾ. ਰਾਜੀਵ ਸ਼ਰਮਾ ਜ਼ਿਲਾ ਹਸਪਤਾਲ ਕਰਤਾਰਪੁਰ, ਡਾ. ਅਜੇ ਕੁਮਾਰ ਭਾਟੀਆ ਈ. ਐੱਸ. ਆਈ. ਹਸਪਤਾਲ ਅੰਮ੍ਰਿਤਸਰ, ਡਾ. ਕੰਵਲਜੀਤ ਕੌਰ ਸੀ. ਐੱਚ. ਸੀ. ਘਰਿਆਲਾ, ਡਾ. ਬਲਵਿੰਦਰ ਸਿੰਘ ਸਹਾਇਕ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ, ਡਾ. ਤਰਲੋਚਨ ਸਿੰਘ ਪੀ. ਐੱਚ. ਸੀ. ਜੰਡ ਸਾਹਿਬ, ਡਾ. ਰੀਟਾ ਬਾਲਾ ਸੀ. ਐੱਚ. ਸੀ. ਰਾਮਸਰ (ਫਾਜ਼ਿਲਕਾ), ਡਾ. ਮਨਿੰਦਰਪਾਲ ਸਿੰਘ ਪੀ. ਐੱਚ. ਸੀ. ਰਾਮਾ (ਬਠਿੰਡਾ), ਡਾ. ਜਸਪ੍ਰੀਤ ਸਿੰਘ ਪੀ. ਐੱਚ. ਸੀ. ਪਾਲਦੀ, ਡਾ. ਨੀਲਮ ਭਾਟੀਆ ਸੀ. ਐੱਚ. ਸੀ. ਬੱਧਨੀ ਕਲਾਂ, ਡਾ. ਸੁਖਦੀਪ ਕੌਰ ਤੂਰ ਸਹਾਇਕ ਸਿਵਲ ਸਰਜਨ ਬਰਨਾਲਾ, ਡਾ. ਕਰਨਜੀਤ ਕੌਰ ਡੀ. ਐੱਮ. ਸੀ. ਫਾਜ਼ਿਲਕਾ, ਡਾ. ਹਰਬੰਸ ਸਿੰਘ ਜ਼ਿਲਾ ਪਰਿਵਾਰ ਭਲਾਈ ਅਫਸਰ ਰੂਪਨਗਰ, ਡਾ. ਭਾਰਤੀ ਦੇਵੀ ਐੱਚ. ਡੀ. ਐੱਚ. ਸੀਤੋਗੁੰਨੋ (ਫਾਜ਼ਿਲਕਾ), ਡਾ. ਸੁਧੀਰ ਸੇਠੀ ਜ਼ਿਲਾ ਸਿਹਤ ਅਫਸਰ ਮਾਨਸਾ, ਡਾ. ਨਰਿੰਦਰ ਖੁੱਲਰ ਸੀ. ਐੱਚ. ਸੀ. ਨੰਗਲ (ਰੂਪਨਗਰ), ਡਾ. ਕਿਰਨਪ੍ਰੀਤ ਸੀ. ਐੱਚ. ਸੀ. ਲੰਬੀ (ਸ੍ਰੀ ਮੁਕਤਸਰ ਸਾਹਿਬ), ਡਾ. ਕਿਰਨਦੀਪ ਕੌਰ ਸੀ. ਐੱਚ. ਸੀ. ਧਾਲੀਵਾਲ, ਡਾ. ਮਹੇਸ਼ ਕੁਮਾਰ ਸੀ. ਐੱਚ. ਸੀ. ਦਿੜਬਾ, ਡਾ. ਕਿਰਨਦੀਪ ਕੌਰ ਸੀ. ਐੱਚ. ਸੀ. ਝੁਨੀਰ (ਮਾਨਸਾ), ਡਾ. ਰੀਚਾ ਭਾਟੀਆ ਸੀ. ਐੱਚ. ਸੀ. ਲੋਹੀਆਂ ਖਾਸ, ਡਾ. ਜਸਦੇਵ ਸਿੰਘ ਢਿੱਲੋਂ ਜ਼ਿਲਾ ਟੀਕਾਕਰਨ ਅਫਸਰ ਫਾਜ਼ਿਲਕਾ, ਡਾ. ਗੁਰਚਰਨ ਸਿੰਘ ਸੀ. ਐੱਚ. ਸੀ. ਜੰਡਵਾਲਾ ਭੀਮੇਸ਼ਾਹ (ਫਾਜ਼ਿਲਕਾ), ਡਾ. ਲਖਵਿੰਦਰ ਸਿੰਘ ਜ਼ਿਲਾ ਸਿਹਤ ਅਫਸਰ ਮੁਕਤਸਰ ਸਾਹਿਬ, ਡਾ. ਪਵਨ ਕੁਮਾਰ ਪੀ. ਐੱਚ. ਸੀ. ਕੀਰਤਪੁਰ ਸਾਹਿਬ, ਡਾ. ਜਗਦੀਪ ਚਾਵਲਾ ਸੀ. ਐੱਚ. ਸੀ. ਖੂਹੀਖੇੜਾ, ਡਾ. ਬਿੰਦੂ ਗੁਪਤਾ ਸੀ. ਐੱਚ. ਸੀ. ਮਮਦੋਟ, ਡਾ. ਸੁਰਿੰਦਰ ਦਰਦੀ ਪੀ. ਐੱਚ. ਸੀ. ਕੱਸੂਆਣਾ (ਫਿਰੋਜ਼ਪੁਰ), ਡਾ. ਰੇਨੂੰ ਭਾਟੀਆ ਪੀ. ਐੱਚ. ਸੀ. ਘੁੱਦਾ, ਡਾ. ਊਸ਼ਾ ਸੀ. ਐੱਚ. ਸੀ. ਝਾਂਡੀਆ, ਡਾ. ਰਵਿੰਦਰ ਕੁਮਾਰ ਗਰਗ ਸੀ. ਐੱਚ. ਸੀ. ਬੁੱਢਲਾਡਾ, ਡਾ. ਸੰਦੀਪ ਕੌਰ ਪੀ. ਐੱਚ. ਸੀ. ਹਾਰਟਾ ਬਡਲਾ (ਹੁਸ਼ਿਆਰਪੁਰ), ਡਾ. ਸੁਦੇਸ਼ ਕੁਮਾਰ ਸੁਮਨ ਸੀ. ਐੱਚ. ਸੀ. ਮਾਹਲਪੁਰ ਤੇ ਡਾ. ਮਹਿੰਦਰ ਸਿੰਘ ਨੂੰ ਬਤੌਰ ਸਹਾਇਕ ਡਾਇਰੈਕਟਰ ਦਫਤਰ ਸਿਹਤ ਤੇ ਪਰਿਵਾਰ ਭਲਾਈ ਚੰਡੀਗੜ੍ਹ ਨਿਯੁਕਤ ਕੀਤਾ ਗਿਆ ਹੈ।

Related News