ਬਿਜਲੀ ਸਮਝੌਤਿਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ’ਚ ਵ੍ਹਾਈਟ ਪੇਪਰ ਜਾਰੀ
Thursday, Nov 11, 2021 - 05:43 PM (IST)
ਚੰਡੀਗੜ੍ਹ : ਅੱਜ ਵਿਧਾਨ ਸਭਾ ’ਚ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪਾਵਰ ਪ੍ਰਚੇਜ਼ ਐਗਰੀਮੈਂਟ (ਪੀ. ਪੀ. ਏ.) ਨੂੰ ਲੈ ਕੇ ਵ੍ਹਾਈਟ ਪੇਪਰ ਪੇਸ਼ ਕੀਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਊਰਜਾ ਸੁਰੱਖਿਆ ਸੁਧਾਰ ਪਾਵਰ ਟੈਰਿਫ ਦੀ ਬਰਖਾਸਤਗੀ ਅਤੇ ਪੁਨਰ ਨਿਰਧਾਤਨ ਬਿੱਲ 2021 ਪੇਸ਼ ਕੀਤਾ ਤੇ ਇਸ ’ਤੇ ਵਿਚਾਰ ਕਰਨ ਦੀ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਬੇਨਤੀ ਕੀਤੀ। ਖਬਰ ਲਿਖੇ ਜਾਣ ਤਕ ਇਸ ’ਤੇ ਵਿਚਾਰ ਚਰਚਾ ਜਾਰੀ ਸੀ।
ਇਹ ਵੀ ਪੜ੍ਹੋ : ਵੱਡਾ ਸਵਾਲ, ਜੇ ਕੈਪਟਨ ਪਟਿਆਲਾ ਤੋਂ ਚੋਣ ਲੜੇ ਤਾਂ ਕੌਣ ਹੋਵੇਗਾ ਕਾਂਗਰਸ ਦਾ ਉਮੀਦਵਾਰ