ਆਪਣੀਆਂ ਨਾਕਾਮੀਆਂ ਲੁਕਾ ਰਹੀ ਪੰਜਾਬ ਸਰਕਾਰ : ਹਰਸਿਮਰਤ ਬਾਦਲ
Friday, Jan 16, 2026 - 09:06 PM (IST)
ਮਾਨਸਾ,(ਮਿੱਤਲ)-ਪੰਜਾਬ ਸਰਕਾਰ ਹੁਣ ਪ੍ਰੈੱਸ ਦਾ ਵੀ ਗਲਾ ਘੋਟਣ ਲੱਗੀ ਹੈ। ਜਿਹੜੇ ਮੁੱਖ ਮੰਤਰੀ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਅਤੇ ਲੀਡਰਾਂ ਤੋਂ ਜਨਤਾ ਨੂੰ ਸਵਾਲ ਪੁੱਛਣ ਦੀ ਗੱਲ ਕਹਿੰਦੇ ਸਨ। ਅੱਜ ਉਹ ਸਰਕਾਰ ਪ੍ਰੈੱਸ ਦੇ ਅਜ਼ਾਦੀ 'ਤੇ ਹਮਲਾ ਕਰ ਰਹੀ ਹੈ। ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਪੰਜਾਬ ਕੇਸਰੀ ਪ੍ਰੈੱਸ ਤੇ ਸੋਚੀ ਸਮਝੀ ਸਾਜ਼ਿਸ ਤਹਿਤ ਹਮਲਾ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤਯੋਗ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
