ਪੰਜਾਬ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ''ਤੇ ਮਾਮਲਾ ਦਰਜ
Saturday, Apr 06, 2019 - 10:43 AM (IST)
ਤਰਨਤਾਰਨ (ਰਮਨ)—ਪੰਜਾਬ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਦੇ ਖਿਲਾਫ ਪੁਲਸ ਨੇ ਐੱਸ.ਡੀ.ਐੱਮ. ਪੱਟੀ ਅਨਮੋਲ ਸਿੰਘ ਧਾਲੀਵਾਲ ਦੇ ਆਦੇਸ਼ਾਂ 'ਤੇ ਬਿਨਾਂ ਮਨਜ਼ੂਰੀ ਚੋਣ ਸਰਗਰਮ ਕਰਨ ਦੇ ਦੋਸ਼ 'ਤੇ ਮਾਮਲਾ ਦਰਜ ਕਰ ਦਿੱਤਾ ਹੈ।