ਆਬਕਾਰੀ ਤੇ ਕਰ ਵਿਭਾਗ ਨੇ ਪੰਜਾਬ ’ਚ 96 ਜੀ. ਐੱਸ. ਟੀ. ਅਧਿਕਾਰੀਆਂ ਦੇ ਕੀਤੇ ਤਬਾਦਲੇ
Wednesday, Jun 01, 2022 - 10:37 AM (IST)
ਅੰਮ੍ਰਿਤਸਰ (ਇੰਦਰਜੀਤ) - ਆਬਕਾਰੀ ਤੇ ਕਰ ਵਿਭਾਗ ਨੇ ਪੰਜਾਬ ਭਰ ਦੇ 96 ਜੀ. ਐੱਸ. ਟੀ. ਅਫਸਰਾਂ (ਈ. ਟੀ. ਓ.) ਦੇ ਤਬਾਦਲੇ ਕੀਤੇ ਹਨ। ਹੁਕਮਾਂ ਅਨੁਸਾਰ ਭੁਪਿੰਦਰ ਸਿੰਘ ਨੂੰ ਜਲੰਧਰ ਤੋਂ ਲੁਧਿਆਣਾ-2, ਨਵਜੋਤ ਸ਼ਰਮਾ ਨੂੰ ਹੁਸ਼ਿਆਰਪੁਰ ਤੋਂ ਜਲੰਧਰ-1, ਗੁਰਦਾਸ ਸਿੰਘ ਨੂੰ ਐੱਸ. ਬੀ. ਐੱਸ. ਨਗਰ ਤੋਂ ਰੋਪੜ, ਸੁਖਵਿੰਦਰ ਸਿੰਘ ਨੂੰ ਐੱਸ. ਬੀ. ਐੱਸ. ਨਗਰ ਤੋਂ ਲੁਧਿਆਣਾ-2, ਅਸ਼ੋਕ ਕੁਮਾਰ ਨੂੰ ਕਪੂਰਥਲਾ ਤੋਂ ਲੁਧਿਆਣਾ-3, ਪ੍ਰਿਅੰਕਾ ਗੋਇਲ ਨੂੰ ਕਪੂਰਥਲਾ ਤੋਂ ਜਲੰਧਰ-2, ਜਸਵਿੰਦਰ ਪਾਲ ਨੂੰ ਅੰਮ੍ਰਿਤਸਰ-2 ਤੋਂ ਜਲੰਧਰ, ਜਸ਼ਨਦੀਪ ਨੂੰ ਅੰਮ੍ਰਿਤਸਰ-2 ਤੋਂ ਕਪੂਰਥਲਾ, ਕਰਨਵੀਰ ਸਿੰਘ ਨੂੰ ਗੁਰਦਾਸਪੁਰ ਤੋਂ ਜਲੰਧਰ-3, ਜੀਤਪਾਲ ਕੌਰ ਨੂੰ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ, ਮਨਿੰਦਰ ਪਾਲ ਸਿੰਘ ਨੂੰ ਪਟਿਆਲਾ ਤੋਂ ਲੁਧਿਆਣਾ-1 ਲਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਮੁਕਤਸਰ ਵੱਡੀ ਵਾਰਦਾਤ: ਸ਼ੱਕੀ ਹਾਲਾਤ ’ਚ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, ਬੀਤੇ ਦਿਨ ਤੋਂ ਸੀ ਲਾਪਤਾ
ਇਸੇ ਤਰ੍ਹਾਂ ਅਮਨਦੀਪ ਗਰਗ ਨੂੰ ਪਟਿਆਲਾ ਤੋਂ ਲੁਧਿਆਣਾ-5, ਜਸਵੀਤ ਨੂੰ ਪਟਿਆਲਾ ਤੋਂ ਫਤਹਿਗੜ੍ਹ ਸਾਹਿਬ, ਨਿਹਾਰਿਕਾ ਖਰਬੰਦਾ ਨੂੰ ਐੱਸ. ਏ. ਐੱਸ. ਨਗਰ ਰੋਪੜ ਹੈੱਡ ਕੁਆਰਟਰ ਮੋਹਾਲੀ, ਚਰਨਜੀਤ ਸਿੰਘ ਨੂੰ ਲੁਧਿਆਣਾ ਤੋਂ ਫਤਿਹਗੜ੍ਹ ਸਾਹਿਬ, ਪੂਨਮ ਗਰਗ ਨੂੰ ਲੁਧਿਆਣਾ-3 ਤੋਂ ਲੁਧਿਆਣਾ-2, ਸੋਨੀਆ ਗੁਪਤਾ ਨੂੰ ਫਤਿਹਗੜ੍ਹ ਸਾਹਿਬ ਤੋਂ ਪਟਿਆਲਾ, ਜਪਿੰਦਰ ਕੌਰ ਨੂੰ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ-4, ਜਸਮੀਤ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਲੁਧਿਆਣਾ- 4, ਪਰਮਦੀਪ ਸਿੰਘ ਨੂੰ ਫਰੀਦਕੋਟ ਤੋਂ ਬਠਿੰਡਾ ਵਿਚ ਤਾਇਨਾਤ ਕੀਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਸੀਨਮ ਰਾਣੀ ਨੂੰ ਬਠਿੰਡਾ ਤੋਂ ਹੈਡ ਕੁਆਰਟਰ ਬਠਿੰਡਾ, ਰਜਨੀ ਦੇਵਗਨ ਨੂੰ ਫਿਰੋਜ਼ਪੁਰ ਤੋਂ ਮੋਗਾ, ਪਰਮਜੀਤ ਕੌਰ ਨੂੰ ਫਾਜ਼ਿਲਕਾ ਤੋਂ ਫਿਰੋਜ਼ਪੁਰ, ਤੇਜਵੀਰ ਸਿੰਘ ਨੂੰ ਮੋਬਾਇਲ ਵਿੰਗ ਬਠਿੰਡਾ ਤੋਂ ਹੈੱਡ ਕੁਆਰਟਰ ਮੋਹਾਲੀ, ਰਜਵੰਤ ਸਿੰਘ ਨੂੰ ਮੋਬਾਇਲ ਵਿੰਗ ਬਠਿੰਡਾ ਤੋਂ ਆਡਿਟ ਲੁਧਿਆਣਾ, ਵਿਨੋਦ ਤੱਖੀ ਨੂੰ ਹੁਸ਼ਿਆਰਪੁਰ ਤੋਂ ਲੁਧਿਆਣਾ ਆਡਿਟ, ਗੁਰਦੀਪ ਸਿੰਘ ਨੂੰ ਹੁਸ਼ਿਆਰਪੁਰ ਤੋਂ ਲੁਧਿਆਣਾ, ਜੁਗਰਾਜ ਸਿੰਘ ਨੂੰ ਮੋਬਾਇਲ ਵਿੰਗ ਹੁਸ਼ਿਆਰਪੁਰ ਤੋਂ ਜਲੰਧਰ, ਸੁਸ਼ੀਲ ਕੁਮਾਰ ਨੂੰ ਜਲੰਧਰ ਤੋਂ ਅੰਮ੍ਰਿਤਸਰ, ਜਪਸਿਮਰਨ ਨੂੰ ਜਲੰਧਰ ਤੋਂ ਲੁਧਿਆਣਾ, ਲਖਬੀਰ ਸਿੰਘ ਨੂੰ ਅੰਮ੍ਰਿਤਸਰ ਤੋਂ ਜਲੰਧਰ, ਅਨੀਤਾ ਸੋਢੀ ਨੂੰ ਸੰਭੂ ਤੋਂ ਪਟਿਆਲਾ, ਅਨੁਰਾਗ ਭਾਰਤੀ ਨੂੰ ਐੱਸ. ਏ. ਐੱਸ. ਨਗਰ ਤੋਂ ਰੋਪੜ ਵਾਧੂ ਚਾਰਜ ਹੈ, ਮਨਮੀਤ ਕੌਰ ਨੂੰ ਪਟਿਆਲਾ ਤੋਂ ਆਡਿਟ ਪਟਿਆਲਾ, ਮਨਜੀਤ ਸਿੰਘ ਨੂੰ ਪਟਿਆਲਾ ਤੋਂ ਚੰਡੀਗੜ੍ਹ, ਟੀਨਾ ਬਾਂਸਲ ਨੂੰ ਚੰਡੀਗੜ੍ਹ ਤੋਂ ਪਟਿਆਲਾ ਲਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ
ਇਸੇ ਤਰ੍ਹਾਂ ਜਸਲੀਨ ਕੌਰ ਨੂੰ ਪਟਿਆਲਾ ਟ੍ਰੇਨਿੰਗ ਸਕੂਲ ਤੋਂ ਜੀ. ਐੱਸ. ਟੀ. ਪਟਿਆਲਾ, ਅਨੂ ਨੂੰ ਟ੍ਰੇਨਿੰਗ ਸਕੂਲ ਤੋਂ ਹੈੱਡ ਆਫਿਸ ਪਟਿਆਲਾ, ਮਨਜਿੰਦਰ ਸਿੰਘ ਨੂੰ ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ, ਅਮਰ ਵਾਧੂ ਚਾਰਜ ਦਿੱਤਾ ਗਿਆ ਹੈ। ਅਮਰਬੀਰ ਸਿੰਘ ਨੂੰ ਮੋਗਾ ਤੋਂ ਅੰਮ੍ਰਿਤਸਰ-1, ਅੰਮ੍ਰਿਤਦੀਪ ਕੌਰ ਨੂੰ ਫਤਿਹਗੜ੍ਹ ਸਾਹਿਬ ਤੋਂ ਐੱਸ. ਏ. ਐਸ. ਨਗਰ ਕੋਲ ਵਾਧੂ ਚਾਰਜ ਹੈ। ਉਥੇ ਪਵਨ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਜੀ. ਐੱਸ. ਟੀ. ਜਲੰਧਰ-2, ਹਰਭਜਨ ਸਿੰਘ ਨੇਗੀ ਨੂੰ ਲੁਧਿਆਣਾ ਆਡਿਟ ਤੋਂ ਜੀ. ਐੱਸ. ਟੀ. ਲੁਧਿਆਣਾ-1, ਜਸਪਿੰਦਰ ਕੌਰ ਨੂੰ ਮੋਬਾਇਲ ਵਿੰਗ ਚੰਡੀਗੜ੍ਹ ਤੋਂ ਹੈੱਡ ਕੁਆਰਟਰ ਮੋਹਾਲੀ, ਸੁਨੀਤਾ ਗੋਇਲ ਨੂੰ ਮੋਬਾਇਲ ਵਿੰਗ ਚੰਡੀਗੜ੍ਹ ਤੋਂ ਹੈੱਡ ਕੁਆਰਟਰ ਮੋਹਾਲੀ, ਸੰਤੋਸ਼ ਰਾਣੀ ਨੂੰ ਸ਼ੰਭੂ ਤੋਂ ਮੋਹਾਲੀ, ਅੰਕਿਤਾ ਕਾਂਸਲ ਨੂੰ ਐੱਸ. ਏ. ਐੱਸ. ਨਗਰ ਤੋਂ ਮੋਹਾਲੀ, ਸੰਦੀਪ ਕੁਮਾਰ ਨੂੰ ਜੀ. ਐੱਸ. ਟੀ. ਜਲੰਧਰ ਤੋਂ ਬਠਿੰਡਾ, ਰਜਨੀ ਮੁਖੇਜਾ ਨੂੰ ਲੁਧਿਆਣਾ ਤੋਂ ਮੋਹਾਲੀ, ਜਸਵਿੰਦਰ ਜੀਤ ਸਿੰਘ ਨੂੰ ਐੱਸ. ਏ .ਐੱਸ. ਨਗਰ ਤੋਂ ਆਡਿਟ ਮੋਹਾਲੀ, ਵਰੁਣ ਨਾਗਪਾਲ ਨੂੰ ਪਟਿਆਲਾ ਤੋਂ ਬਠਿੰਡਾ, ਅਰੁਣਪ੍ਰੀਤ ਸਿੰਘ ਨੂੰ ਅੰਮ੍ਰਿਤਸਰ-1 ਤੋਂ ਜੀ. ਐੱਸ. ਟੀ. ਜਲੰਧਰ-2, ਹਰਜਿੰਦਰ ਸਿੰਘ ਨੂੰ ਪਟਿਆਲਾ ਤੋਂ ਲੁਧਿਆਣਾ-2 ਲਾਇਆ ਗਿਆ।
ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ: ਇਸਲਾਮ ਕਬੂਲ ਨਾ ਕਰਨ ’ਤੇ ਹਿੰਦੂ ਨੌਜਵਾਨ ਦਾ ਕੀਤਾ ਕਤਲ, ਦਰਖ਼ੱਤ ਨਾਲ ਲਟਕਾਈ ਲਾਸ਼
ਅਸ਼ੋਕ ਕੁਮਾਰ ਨੂੰ ਲੁਧਿਆਣਾ ਤੋਂ ਜਲੰਧਰ-1, ਪ੍ਰਭਦੀਪ ਕੌਰ ਨੂੰ ਸੰਗਰੂਰ ਤੋਂ ਲੁਧਿਆਣਾ-2, ਧਰਮਿੰਦਰ ਨੂੰ ਲੁਧਿਆਣਾ ਤੋਂ ਜਲੰਧਰ-2, ਜਸਮੀਤ ਕੌਰ ਸੰਧੂ ਨੂੰ ਬਠਿੰਡਾ ਤੋਂ ਬਠਿੰਡਾ ਅਤੇ ਵਧੀਕ ਚਾਰਜ ਆਡਿਟ, ਸਚਿਨ ਗੁਪਤਾ ਨੂੰ ਲੁਧਿਆਣਾ-5 ਤੋਂ 5 ਦੇ ਨਾਲ ਵਾਧੂ ਚਾਰਜ ਆਡਿਟ ਲੁਧਿਆਣਾ, ਮਨੂੰ ਗਰਗ ਨੂੰ ਲੁਧਿਆਣਾ-3 ਦੇ ਨਾਲ ਵਾਧੂ ਚਾਰਜ ਆਡਿਟ, ਇੰਦਰਪਾਲ ਸਿੰਘ ਨੂੰ ਲੁਧਿਆਣਾ-4 ਦੇ ਨਾਲ ਵਾਧੂ ਚਾਰਜ ਆਡਿਟ, ਰਿਤੂਰਾਜ ਸਿੰਘ ਨੂੰ ਲੁਧਿਆਣਾ-2 ਦੇ ਨਾਲ ਆਡਿਟ ਲੁਧਿਆਣਾ, ਗੁਰਿੰਦਰਜੀਤ ਸਿੰਘ ਨੂੰ ਲੁਧਿਆਣਾ ਤੋਂ ਬਠਿੰਡਾ ਦਾ ਚਾਰਜ ਦਿੱਤਾ ਗਿਆ ਹੈ।
ਇਸ ਕੜੀ ਵਿਚ ਵਿਭਾਗੀ ਅਧਿਕਾਰੀਆਂ ਵਿਚ ਮਨੀਸ਼ ਸ਼ਰਮਾ ਨੂੰ ਫਾਜ਼ਿਲਕਾ ਤੋਂ ਬਠਿੰਡਾ, ਅਨੁਪਮ ਮੋੜ ਨੂੰ ਫਤਿਹਗੜ੍ਹ ਸਾਹਿਬ ਤੋਂ ਐੱਸ. ਏ. ਐੱਸ. ਨਗਰ, ਪਵਨ ਸਰਮਾ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ-1, ਦਵਿੰਦਰ ਸਿੰਘ ਨੂੰ ਲੁਧਿਆਣਾ-4 ਤੋਂ ਮੋਬਾਇਲ ਵਿੰਗ ਅੰਮ੍ਰਿਤਸਰ, ਪਰਮਿੰਦਰ ਸਿੰਘ ਨੂੰ ਜਲੰਧਰ ਤੋਂ ਮੋਬਾਇਲ ਵਿੰਗ ਅੰਮ੍ਰਿਤਸਰ, ਪਵਨ ਕੁਮਾਰ ਨੂੰ ਜਲੰਧਰ-3 ਤੋਂ ਜਲੰਧਰ ਆਡਿਟ, ਰਾਜਵੀਰ ਕੌਰ ਨੂੰ ਗੁਰਦਾਸਪੁਰ ਤੋਂ ਅੰਮ੍ਰਿਤਸਰ ਆਡਿਟ, ਖੁਸਵੰਤ ਸਿੰਘ ਨੂੰ ਜਲੰਧਰ ਤੋਂ ਐੱਸ. ਬੀ. ਐੱਸ. ਨਗਰ, ਪੰਕਜ ਮਿੱਤਲ ਨੂੰ ਬਠਿੰਡਾ ਤੋਂ ਲੁਧਿਆਣਾ 1, ਮਨੀਸ਼ ਕੁਮਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਮੋਬਾਇਲ ਵਿੰਗ ਫਾਜ਼ਿਲਕਾ, ਵੀਰੇਨ ਸੰਧੂ ਨੂੰ ਐੱਸ. ਏ. ਐੱਸ. ਨਗਰ ਤੋਂ ਫਤਿਹਗੜ੍ਹ ਸਾਹਿਬ, ਭੁਪਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਲੁਧਿਆਣਾ-3, ਓਮ ਪ੍ਰਕਾਸ਼ ਅੰਮ੍ਰਿਤਸਰ ਤੋਂ ਲੁਧਿਆਣਾ-4, ਨਵਤੇਜ ਸਿੰਘ ਅੰਮ੍ਰਿਤਸਰ ਤੋਂ ਜਲੰਧਰ-3, ਗਗਨ ਸ਼ਰਮਾ ਨੂੰ ਅੰਮ੍ਰਿਤਸਰ-2 ਤੋਂ ਜਲੰਧਰ, ਮਧੁਰ ਭਾਟੀਆ ਅੰਮ੍ਰਿਤਸਰ ਤੋਂ ਗੁਰਦਾਸਪੁਰ, ਨੀਤੂ ਬਾਵਾ ਨੂੰ ਰੋਪੜ ਤੋਂ ਜਲੰਧਰ 3, ਸੁਮਿਤ ਥਾਪਰ ਨੂੰ ਲੁਧਿਆਣਾ ਤੋਂ ਲੁਧਿਆਣਾ-5, ਲਖਬੀਰ ਸਿੰਘ ਚਾਹਲ ਨੂੰ ਲੁਧਿਆਣਾ ਤੋਂ ਲੁਧਿਆਣਾ-3, ਸੌਰਭ ਪ੍ਰੀਤ ਨੂੰ ਲੁਧਿਆਣਾ-5 ਤੋਂ ਲੁਧਿਆਣਾ ਮੋਬਾਇਲ ਵਿੰਗ ਭੇਜਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕਾਂਡ: ਬੀਬੀ ਜਗੀਰ ਕੌਰ ਨੇ ਸੁਰੱਖਿਆ ਵਾਪਸ ਲੈਣ ’ਤੇ ਘੇਰੀ ਪੰਜਾਬ ਸਰਕਾਰ (ਵੀਡੀਓ)
ਬਦਲੀਆਂ ਦੀ ਲੜੀ ਅਨੁਸਾਰ ਗੁਰਦੀਪ ਸਿੰਘ ਨੂੰ ਲੁਧਿਆਣਾ-3 ਤੋਂ ਲੁਧਿਆਣਾ, ਕੁਲਬੀਰ ਸਿੰਘ ਨੂੰ ਜਲੰਧਰ ਤੋਂ ਮੋਬਾਇਲ ਵਿੰਗ ਅੰਮ੍ਰਿਤਸਰ, ਦਿਲਬਾਗ ਸਿੰਘ ਨੂੰ ਮੋਬਾਇਲ ਵਿੰਗ ਅੰਮ੍ਰਿਤਸਰ ਤੋਂ ਮੋਬਾਇਲ ਵਿੰਗ ਜਲੰਧਰ, ਅੰਗਰੇਜ਼ ਸਿੰਘ ਨੂੰ ਮੋਬਾਇਲ ਵਿੰਗ ਬਠਿੰਡਾ ਤੋਂ ਜੀ. ਐੱਸ. ਟੀ. ਮਾਨਸਾ, ਐੱਚ. ਐੱਸ. ਡਿੰਪਲ ਨੂੰ ਬਠਿੰਡਾ ਤੋਂ ਜਲੰਧਰ, ਰਵਿੰਦਰ ਬਾਂਸਲ ਨੂੰ ਮਾਨਸਾ ਤੋਂ ਬਠਿੰਡਾ, ਸੰਦੀਪ ਕੁਮਾਰ ਗਰਗ ਨੂੰ ਜਲੰਧਰ ਤੋਂ ਬਠਿੰਡਾ, ਰਜਨੀਸ਼ ਸ਼ਰਮਾ ਨੂੰ ਫਿਰੋਜ਼ਪੁਰ ਤੋਂ ਫਾਜ਼ਿਲਕਾ, ਹਰਪਾਲ ਸਿੰਘ ਨੂੰ ਫਾਜ਼ਿਲਕਾ ਤੋਂ ਫਿਰੋਜ਼ਪੁਰ, ਰਾਜੀਵ ਸ਼ਰਮਾ ਨੂੰ ਸ਼ੰਭੂ ਤੋਂ ਪਟਿਆਲਾ, ਕਮਰ ਵੀਰ ਸਿੰਘ ਨੂੰ ਪਟਿਆਲਾ ਤੋਂ ਸ਼ੰਭੂ, ਕਮਲਜੀਤ ਸਿੰਘ ਨੂੰ ਪਟਿਆਲਾ ਤੋਂ ਲੁਧਿਆਣਾ-5, ਸਤਵੰਤ ਸਿੰਘ ਟਿਵਾਣਾ ਨੂੰ ਲੁਧਿਆਣਾ ਤੋਂ ਪਟਿਆਲਾ, ਵਿਵੇਕ ਨੂੰ ਪਟਿਆਲਾ ਦੇ ਨਾਲ ਵਾਧੂ ਚਾਰਜ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਈ. ਟੀ. ਓ. ਰੈਂਕ ਦੇ ਅਧਿਕਾਰੀਆਂ ਨੂੰ ਬਦਲੀਆਂ ਤਹਿਤ ਉਪਰੋਕਤ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ।