ਇਹ ਖ਼ਾਸ ਦੇਸੀ ਨੁਸਖ਼ਾ ਅਪਣਾਓ Married Life ਦਾ ਭਰਪੂਰ ਆਨੰਦ ਉਠਾਓ

05/22/2022 11:18:34 PM

ਜਲੰਧਰ (ਬਿਊਰੋ)-ਦੋਸਤੋ ! Better Sex Life ਅੱਜਕੱਲ ਦੇ ਜੀਵਨ ’ਚ ਬਹੁਤ ਜ਼ਰੂਰੀ ਹੈ। ਭਾਵੇਂ ਉਸ ਦੀ ਉਮਰ ਕੋਈ ਵੀ ਹੋਵੇ, ਕੋਈ ਫ਼ਰਕ ਨਹੀਂ ਪੈਂਦਾ। Sex Drive ਦੀ ਕਮੀ ਉਦੋਂ ਹੁੰਦੀ ਹੈ, ਜਦੋਂ ਕਿਸੇ ਵਿਅਕਤੀ ’ਚ ਸੈਕਸ ਦੀ ਰੁਚੀ ਘਟ ਜਾਂਦੀ ਹੈ। ਅੱਜਕੱਲ ਮਰਦਾਨਾ ਕਮਜ਼ੋਰੀ ਤੋਂ ਸਿਰਫ਼ ਬਜ਼ੁਰਗ ਹੀ ਨਹੀਂ ਬਲਕਿ ਨੌਜਵਾਨ ਵੀ ਬਹੁਤ ਪ੍ਰੇਸ਼ਾਨ ਹਨ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਧਾਂਤ ਰੋਗ, ਸੁਪਨਦੋਸ਼, ਨਿਪੁੰਸਕਤਾ, ਜੋਸ਼ ਅਤੇ ਸਟੈਮਿਨਾ ਦੀ ਕਮੀ, ਨਸਾਂ ਦੀ ਕਮਜ਼ੋਰੀ, ਤਾਕਤ ਦੀ ਕਮੀ, ਕਾਮ ਇੱਛਾ ਦੀ ਘਾਟ ਆਦਿ ਅਜਿਹੀ ਸਮੱਸਿਆ ਹੈ, ਜੋ ਸ਼ਾਦੀਸ਼ੁਦਾ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਬਚਪਨ ’ਚ ਕੀਤੀਆਂ ਗ਼ਲਤੀਆਂ ਕਾਰਨ ਵੀ ਪੁਰਸ਼ਾਂ ’ਚ ਮਰਦਾਨਾ ਕਮਜ਼ੋਰੀ (Sexual Weakness) ਅਤੇ ਸ਼ੁਕਰਾਣੂਆਂ ਦੀ ਕਮੀ (Low Sperm Count) ਦੀ ਸਮੱਸਿਆ ਆ ਜਾਂਦੀ ਹੈ। ਜੋ ਅੱਗੇ ਚੱਲ ਕੇ ਪਰਿਵਾਰ ਟੁੱਟਣ ਦਾ ਵੀ ਕਾਰਨ ਬਣ ਸਕਦੀ ਹੈ।

ਮਰਦਾਨਾ ਕਮਜ਼ੋਰੀ ਦੇ ਪ੍ਰਮੁੱਖ ਲੱਛਣ :
ਬਚਪਨ ’ਚ ਗ਼ਲਤ ਸੰਗਤ ਕਾਰਨ ਧਾਂਤ ਦਾ ਗਿਰਨਾ, ਸੁਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਦੋਸਤੋ ਜੇਕਰ ਤੁਸੀਂ ਵੀ ਆਪਣੀ ਸਾਰੀ ਜਵਾਨੀ ਹਸਤਮੈਥੁਨ ਕਰਕੇ ਬਰਬਾਦ ਕਰ ਦਿੱਤੀ ਹੈ, ਜੋਸ਼ ਅਤੇ ਸੈਕਸ ਪਾਵਰ ਦੀ ਕਮੀ ਆ ਗਈ ਹੈ ਅਤੇ ਮਰਦਾਨਾ ਕਮਜ਼ੋਰੀ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਅਜ਼ਮਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇਕ ਵਾਰ ਸਾਡਾ ਆਯੁਰਵੈਦਿਕ ਦੇਸੀ ਨੁਸਖ਼ਾ ਜ਼ਰੂਰ ਅਜ਼ਮਾਓ।

ਮਰਦਾਨਾ ਤਾਕਤ ’ਚ ਕਮੀ ਆਉਣ ਦੇ ਕਾਰਨ
ਵਧੇਰੇ ਤਣਾਅ, ਨੀਂਦ ਦੀ ਕਮੀ, ਚਿੰਤਾ, ਬਚਪਨ ’ਚ ਗ਼ਲਤ ਸੰਗਤ ਕਾਰਨ ਵੀ ਮਰਦਾਨਾ ਤਾਕਤ ’ਚ ਕਮੀ ਆ ਜਾਂਦੀ ਹੈ। ਬਾਜ਼ਾਰੀ ਖਾਣਾ, ਫਾਸਟ ਫੂਡ, ਜੰਕ ਫੂਡ, ਵਧੇਰੇ ਮਿਰਚ-ਮਸਾਲੇ, ਸ਼ਰਾਬ ਸਿਗਰਟ ਦਾ ਵਧੇਰੇ ਸੇਵਨ, ਕਸਰਤ ਜਾਂ ਸੈਰ ਨਾ ਕਰਨਾ, ਪੌਸ਼ਟਿਕ ਆਹਾਰ ਨਾ ਲੈਣਾ ਜਾਂ ਸ਼ੂਗਰ, ਬੀ. ਪੀ., ਯੂਰਿਨ ਇਨਫ਼ੈਕਸ਼ਨ, ਪ੍ਰੋਸਟੇਟ ਵਧਣਾ, ਇਸ ਤੋਂ ਇਲਾਵਾ ਮੋਟਾਪਾ ਵੀ ਮਰਦਾਨਾ ਤਾਕਤ ਦੀ ਕਮੀ ਦਾ ਕਾਰਨ ਹੋ ਸਕਦਾ ਹੈ।

ਘੱਟ ਸ਼ੁਕਰਾਣੂ ਸਮੱਸਿਆ ਵਾਲੇ ਮਰੀਜ਼ਾਂ ਲਈ ਪ੍ਰਹੇਜ਼ ਅਤੇ ਡਾਈਟ ਚਾਰਟ
ਅੱਜਕੱਲ ਪੁਰਸ਼ਾਂ 'ਚ ਸੈਕਸੂਅਲ ਹੈਲਥ (Sexual Health) ਨਾਲ ਜੁੜੀਆਂ ਕਈ ਅਜਿਹੀਆਂ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿਸ ਦੇ ਕਾਰਨ ਪੁਰਸ਼ ਨਿਸੰਤਾਨ (Male Infertility) ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਇਕ ਤੰਦਰੁਸਤ ਪੁਰਸ਼ ਦੇ ਸਰੀਰ 'ਚ ਪ੍ਰਤੀ ਸੈਕੰਡ 1500 ਸ਼ੁਕਰਾਣੂ (Sperm) ਬਣਦੇ ਹਨ ਪਰ ਅੱਜ ਦੀ ਜੀਵਨਸ਼ੈਲੀ ਦੇ ਕਾਰਨ ਬਹੁਤ ਸਾਰੇ ਪੁਰਸ਼ ਸ਼ੁਕਰਾਣੂਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇੰਨਾ ਹੀ ਨਹੀਂ, ਸ਼ੁਕਰਾਣੂਆਂ ਦੀ ਗੁਣਵੱਤਾ ਵੀ ਘਟ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘੱਟ ਸ਼ੁਕਰਾਣੂਆਂ (Low Sperm Count) ਦਾ ਸਿੱਧਾ ਸੰਬੰਧ ਸਾਡੇ ਖਾਣ-ਪੀਣ ਨਾਲ ਹੈ। ਡਾਈਟ ਜਿੰਨੀ ਵਧੀਆ ਹੋਵੇਗੀ, Sperm Count ਓਨਾ ਹੀ ਬਿਹਤਰ ਹੋਵੇਗਾ। ਆਪਣੀ ਡਾਈਟ 'ਚ ਅੰਡੇ, ਡਾਰਕ ਚਾਕਲੇਟ, ਲਸਣ, ਕੇਲਾ, ਕੱਦੂ ਦੇ ਬੀਜ, ਬਰੋਕਲੀ, ਅਖਰੋਟ ਤੇ ਪਾਲਕ ਜ਼ਰੂਰ ਸ਼ਾਮਲ ਕਰੋ। ਸ਼ਰਾਬ ਅਤੇ ਸਿਗਰੇਟ ਦੇ ਸੇਵਨ ਤੋਂ ਬਚੋ, ਨਸ਼ੇ ਨਾ ਕਰੋ, ਟਾਈਟ ਅੰਡਰਵੀਅਰ ਨਾ ਪਾਓ, ਵਜ਼ਨ ਘਟਾਓ, ਮਸਾਲੇਦਾਰ ਭੋਜਨ, ਫਾਸਟ ਫੂਡ, ਜੰਕ ਫੂਡ ਤੋਂ ਪ੍ਰਹੇਜ਼ ਰੱਖੋ, ਜ਼ਿਆਦਾ ਤਨਾਅ ਨਾ ਲਓ, ਲੈਪਟਾਪ ਨੂੰ ਆਪਣੇ ਪੱਟਾਂ 'ਤੇ ਨਾ ਰੱਖੋ ਤੇ ਮੋਬਾਈਲ ਨੂੰ ਜ਼ਿਆਦਾਤਰ ਪੈਂਟ ਦੀ ਜੇਬ 'ਚ ਨਾ ਪਾਓ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਜਾਂ ਸ਼ੁਕਰਾਣੂਆਂ ਦੀ ਕਿਸੇ ਵੀ ਸਮੱਸਿਆ ਲਈ ਇਕ ਵਾਰ ਜ਼ਰੂਰ ਸਲਾਹ ਲਵੋ।

ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ ਨਾਲ ਤਿਆਰ ਆਯੁਰਵੈਦਿਕ ਦੇਸੀ ਇਲਾਜ
ਪ੍ਰਾਚੀਨ ਸਮੇਂ ਤੋਂ ਹੀ ਆਯੁਰਵੈਦਿਕ ਜੜ੍ਹੀ-ਬੂਟੀਆਂ ਕਾਰਗਰ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋ ਰਹੀਆਂ ਹਨ, ਜਿਸ ਦਾ ਸੇਵਨ ਕਰਕੇ ਅਸੀਂ ਕਈ ਰੋਗਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹਾਂ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ ਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸ਼ੁਕਰਾਣੂ ਸਮੱਸਿਆ ਤੇ ਮਰਦਾਂ ਦੇ ਹਰ ਤਰਾਂ ਦੇ ਗੁਪਤ ਰੋਗਾਂ ਨੂੰ ਹਮੇਸ਼ਾ ਲਈ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਇਸ ਆਯੁਰਵੈਦਿਕ ਨੁਸਖੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ। ਨਸਾਂ ਦੀ ਕਮਜ਼ੋਰੀ ਤੇ ਢਿੱਲਾਪਣ ਦੂਰ ਕਰਨ ਲਈ ਸਾਡੀ ਸਪੈਸ਼ਲ ਕੇਸਰ ਕਰੀਮ ਤੇ ਕੇਸਰ ਤਿੱਲਾ ਜ਼ਰੂਰ ਵਰਤ ਕੇ ਵੇਖੋ।

ਸ਼ੂਗਰ ਰੋਗੀਆਂ ਤੇ ਬਜ਼ੁਰਗ ਵੀਰਾਂ ਲਈ ਖ਼ਾਸ ਇਲਾਜ 
ਪੁਰਾਣੀ ਕਹਾਵਤ ਹੈ ਕਿ ‘‘ਮਰਦ ਅਤੇ ਘੋੜਾ ਕਦੇ ਵੀ ਬੁੱਢੇ ਨਹੀਂ ਹੁੰਦੇ’’ ਜੇਕਰ ਵਧੀਆ ਖੁਰਾਕ ਮਿਲਦੀ ਰਹੇ। ਵਧੇਰੇ ਉਮਰ ਕਾਰਨ ਮਰਦਾਨਾ ਤਾਕਤ ਦਾ ਕਮਜ਼ੋਰ ਹੋਣਾ ਕੁਦਰਤੀ ਹੈ ਪਰ ਕੁਝ ਲੋਕਾਂ ’ਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਜਾਂਦੇ ਹਨ। ਅੱਜਕੱਲ 50 ਸਾਲ ਛੱਡੋ 30-40 ਸਾਲ ਦੇ ਨੌਜਵਾਨਾਂ ’ਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।

ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ-ਲੋਕੋਰੀਆ (ਸਫੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ।

ਆਯੁਰਵੇਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ
ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ, ਜਲੰਧਰ (ਪੰਜਾਬ) ਵਿਖੇ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਵਾਂਗੇ, ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਜੇ ਪੈਸੇ ਖਰਚ ਕਰਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇਕ ਵਾਰ ਸਾਡੇ ਕੁਆਲੀਫਾਈਡ ਅਤੇ ਤਜਰਬੇਕਾਰ B.A.M.S. (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ।

ਨੋਟ–ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ਤੇ +91-95178-44366 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/  ’ਤੇ ਕਲਿੱਕ ਕਰੋ।


Karan Kumar

Content Editor

Related News