‘ਮੇਰੇ ਪਿੰਡ ਦੇ ਲੋਕ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

Tuesday, May 26, 2020 - 02:09 PM (IST)

‘ਮੇਰੇ ਪਿੰਡ ਦੇ ਲੋਕ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

ਜਲੰਧਰ (ਬਿਊਰੋ) - ਜਗਬਾਣੀ ਟੀ.ਵੀ ਵਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਪਿੰਡਾਂ ਨਾਲ ਸਬੰਧਿਤ ਕਹਾਣੀਆਂ ਦੇ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਪ੍ਰਕਾਸ਼ਿਤ ਕੀਤੇ ਜਾ ਰਹੇ ਮੇਰੇ ਪਿੰਡ ਦੇ ਲੋਕ ਦੀਆਂ ਕਹਾਣੀਆਂ ਪੰਜਾਬ ਦੀ ਲੇਖਿਕਾਂ ਵਲੋਂ ਆਪਣੀ ਕਲਮ ਨਾਲ ਲਿਖੀਆਂ ਜਾ ਰਹੀਆਂ ਹਨ। ਲੇਖਿਕਾਂ ਰੁਪਿੰਦਰ ਸੰਧੂ ਵੱਲੋਂ ਲਿਖੇ ਜਾ ਰਹੇ ਮੇਰੇ ਪਿੰਡ ਦੇ ਲੋਕ ਦੀਆਂ ਕਹਾਣੀਆਂ ਵਿਚ ਪੁਰਾਣੇ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ, ਜੋ ਪਿੰਡ ਵਿਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਨਾਲ ਸਬੰਧ ਰੱਖਦੇ ਹਨ। ਲੇਖਿਕਾਂ ਰੁਪਿੰਦਰ ਸੰਧੂ ਦੀਆਂ ਇਨ੍ਹਾਂ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਦਰਸ਼ਕਾਂ ਦਾ ਚਾਰ ਚੁਫੇਰਿਓ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਜਗਬਾਣੀ ਐਪ ’ਤੇ ਪ੍ਰਕਾਸ਼ਿਤ ਕੀਤੇ ਗਏ ਮੇਰੇ ਪਿੰਡ ਦੇ ਲੋਕ ਦੀਆਂ ਸਾਰੀਆਂ ਕਿਸ਼ਤਾਂ ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ। 

ਜਗਬਾਣੀ ’ਤੇ ਪ੍ਰਕਾਸ਼ਿਤ ਕੀਤੇ ਜਾ ਰਹੇ ਮੇਰੇ ਪਿੰਡ ਦੇ ਲੋਕ ਲੇਖਾਂ ਦੀਆਂ ਹੁਣ ਤੱਕ 12 ਕਿਸ਼ਤਾਂ ਪ੍ਰਕਾਸ਼ਿਤ ਹੋ ਗਈਆਂ ਹਨ, ਜਿਨ੍ਹਾਂ ਵਿਚੋਂ ਅੱਜ ਅਸੀਂ ਤੁਹਾਨੂੰ 10 ਕਿਸ਼ਤਾਂ ਸੰਤ ਦੀ ਮਾਂ, ਚਾਚਾ ਨੰਬਰਦਾਰ, ਬਾਬਾ ਮੇਲਾ, ਭਜੋ, ਬਾਮੀ, ਢੀਂਗੀ ਵਾਲੀ ਚਾਚੀ, ਗੁਰਦੇਬੋ ਭੂਆ ਲਾਲੀ ਅਤੇ ਮਾਂ ਦੇ ਬਾਰੇ ਜਾਣੂ ਕਰਵਾਉਂਦੇ ਹਾਂ। ਉਕਤ ਕਿਸ਼ਤਾਂ ਵਿਚੋਂ 10 ਕਿਸ਼ਤਾਂ ਨੂੰ ਮੁੜ ਤੋਂ ਪੜ੍ਹਨ ਲਈ ਤੁਸੀਂ ਜਗਬਾਣੀ ਦੇ ਇਨ੍ਹਾਂ ਲਿੰਕ ’ਤੇ ਜਾ ਕੇ ਕਲਿੱਕ ਕਰ ਸਕਦੇ ਹੋ–

1. ਮੇਰੇ ਪਿੰਡ ਦੇ ਲੋਕ-1 : ਸੰਤ ਦੀ ਮਾਂ

2. ਮੇਰੇ ਪਿੰਡ ਦੇ ਲੋਕ-2 : ਚਾਚਾ ਨੰਬਰਦਾਰ

3. ਮੇਰੇ ਪਿੰਡ ਦੇ ਲੋਕ-3: ਬਾਬਾ ਮੇਲਾ

4. ਮੇਰੇ ਪਿੰਡ ਦੇ ਲੋਕ-4: ' ਬੀਬੀ ਸੀਬੋ '

5. ਮੇਰੇ ਪਿੰਡ ਦੇ ਲੋਕ-5 : ਭਜੋ

6. ਮੇਰੇ ਪਿੰਡ ਦੇ ਲੋਕ-6 : ਬਾਮੀ

7. ਮੇਰੇ ਪਿੰਡ ਦੇ ਲੋਕ 7 : ਢੀਂਗੀ ਵਾਲੀ ਚਾਚੀ

8. ਮੇਰੇ ਪਿੰਡ ਦੇ ਲੋਕ 8 : ਗੁਰਦੇਬੋ ਭੂਆ

9. ਮੇਰੇ ਪਿੰਡ ਦੇ ਲੋਕ ਕਿਸ਼ਤ-9 : ‘ਲਾਲੀ’

10ਮੇਰੇ ਪਿੰਡ ਦੇ ਲੋਕ-10 : "ਮਾਂ"
 

PunjabKesari

ਲੇਖਿਕਾਂ ਰੁਪਿੰਦਰ ਸੰਧੂ


author

rajwinder kaur

Content Editor

Related News