ਸ਼੍ਰੀ ਕਾਲੀ ਦੇਵੀ ਮੰਦਰ ’ਚ ਕਰਵਾਇਆ ਹਨੁਮਾਨ ਚਾਲੀਸਾ ਦਾ ਪਾਠ

Thursday, Apr 18, 2019 - 04:10 AM (IST)

ਸ਼੍ਰੀ ਕਾਲੀ ਦੇਵੀ ਮੰਦਰ ’ਚ ਕਰਵਾਇਆ ਹਨੁਮਾਨ ਚਾਲੀਸਾ ਦਾ ਪਾਠ
ਪਟਿਆਲਾ (ਜੋਸਨ)- ਸ਼ਿਵ ਸੈਨਾ ਹਿੰਦੁਸਤਾਨ ਦੀ ਧਾਰਮਿਕ ਸ਼ਾਖਾ ਸ਼੍ਰੀ ਰਾਮ ਹਨੁਮਾਨ ਸੇਵਾ ਦਲ ਪੰਜਾਬ ਵੱਲੋਂ ਸ਼੍ਰੀ ਕਾਲੀ ਦੇਵੀ ਮੰਦਰ ਵਿਚ ਸ਼੍ਰੀ ਹਨੁਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ। ਇਸ ਦੌਰਾਨ ਸਵਾਮੀ ਰਸਤੋਗੀ ਜੀ ਮਹਾਰਾਜ ਨੇ ਸਾਰਿਆਂ ਭਗਤਾਂ ਨੂੰ ਸ਼੍ਰੀ ਰਾਮ ਜੀ ਦੀ ਕîਥਾ ਸੁਣਾਈ। ਇਸ ਮੌਕੇ ਯੋਗਦਾਨ ਪਾਉਣ ਵਾਲੇ ਹੇਮੰਤ ਗੋਇਲ, ਨਾਰੀ ਸ਼ਕਤੀ ਸ਼੍ਰੀਮਤੀ ਵੰਦਨਾ ਗੋਇਲ, ਸ਼੍ਰੀਮਤੀ ਊਸ਼ਾ ਰਾਣੀ ਨੂੰ ਰਾਸ਼ਟਰੀ ਚੇਅਰਮੈਨ ਪਵਨ ਕੁਮਾਰ ਗੁਪਤਾ ਨੇ ਸਨਮਾਨਤ ਕੀਤੀ। ਇਸ ਮੌਕੇ ਸ਼ਮਾਕਾਂਤ ਪਾਂਡੇ, ਪੰਡਤ ਬਦਰੀ ਪ੍ਰਸ਼ਾਦ ਸ਼ਾਸਤਰੀ, ਜਗਦੀਸ਼ ਰਾਇਕਾ, ਸ਼੍ਰੀਚੰਦ ਖਜ਼ਾਨਚੀ, ਰਾਜ ਕੁਮਾਰ ਬਿੱਟੂ, ਚੰਦਰ ਮੋਹਨ ਸ਼ਾਹੀ, ਪੱਪੂ ਗੁੱਡੂ, ਰਾਮ ਪ੍ਰਕਾਸ਼, ਦੇਵੀ ਪ੍ਰਕਾਸ਼ ਆਦਿ ਸ਼ਾਮਲ ਸਨ।

Related News