ਸਿੱਧੂ ਮੂਸੇਵਾਲਾ ਨੇ ਪਿੰਡ ਮੂਸਾ 'ਚ ਪਾਈ ਵੋਟ (ਵੀਡੀਓ)

Sunday, Dec 30, 2018 - 12:09 PM (IST)

ਮਾਨਸਾ(ਗੁਰਵਿੰਦਰ)— ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਸਰਪੰਚੀ ਚੋਣਾਂ ਵਿਚ ਮਾਨਸਾ ਨੇੜੇ ਪਿੰਡ ਮੂਸਾ ਵਿਚ ਆਪਣੀ ਵੋਟ ਪੋਲ ਕੀਤੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਮਾਂ ਚਰਨ ਕੌਰ ਪਿੰਡ ਮੂਸਾ ਤੋਂ ਸਰਪੰਚੀ ਲਈ ਚੋਣ ਮੈਦਾਨ ਵਿਚ ਕਾਂਗਰਸੀ ਦੀ ਉਮੀਦਵਾਰ ਹੈ। ਵੋਟ ਪਾਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਜੇਤੂ ਦਾ ਨਿਸ਼ਾਨ ਬਣਾ ਕੇ ਆਪਣੀ ਮਾਂ ਨਾਲ ਤਸਵੀਰ ਖਿਚਵਾਈ।


author

cherry

Content Editor

Related News