ਪੰਚਾਇਤੀ ਚੋਣਾਂ 2018 : 2 ਗੁੱਟਾਂ ''ਚ ਹਿੰਸਕ ਝੜਪ
Sunday, Dec 30, 2018 - 08:59 AM (IST)
ਫਿਰੋਜ਼ਪੁਰ(ਸੰਨੀ)— ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਚੁਗੇ ਕਿਸ਼ੋਰ ਸਿੰਘ ਵਾਲਾ ਵਿਚ ਦੇਰ ਰਾਤ ਪੰਚਾਇਤੀ ਚੋਣਾਂ ਨੂੰ ਲੈ ਕੇ 2 ਗੁੱਟਾਂ ਵਿਚ ਹਿੰਸਕ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਵਿਚ ਕਈ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।