ਕੈਪਟਨ ਸਰਕਾਰ ਪੈਦਾ ਕਰ ਰਹੀ ਰੁਜ਼ਗਾਰ ਦੇ ਅਵਸਰ : ਆਗੂ

Friday, Oct 13, 2017 - 10:47 AM (IST)

ਕੈਪਟਨ ਸਰਕਾਰ ਪੈਦਾ ਕਰ ਰਹੀ ਰੁਜ਼ਗਾਰ ਦੇ ਅਵਸਰ : ਆਗੂ


ਜ਼ੀਰਾ (ਅਕਾਲੀਆਂਵਾਲਾ)—ਕਾਂਗਰਸੀ ਆਗੂ ਅਸ਼ਵਨੀ ਸੇਠੀ, ਕੇਵਲ ਸਿੰਘ ਗਾਦੜੀ ਵਾਲਾ, ਰਾਜ ਸਿੰਘ ਬਾਠ ਅਮੀਰ ਸ਼ਾਹ ਤੇ ਆਗੂ ਵੀਨੂੰ ਸ਼ਾਹ ਮੱਖੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਤਰੀ ਮੰਡਲ ਦੀ ਬੈਠਕ ਦੌਰਾਨ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਤਬਾਹ ਹੋਈ ਸਨਅਤ ਨੂੰ ਫਿਰ ਲੀਹਾਂ 'ਤੇ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨਵੀਂ ਸਨਅਤੀ ਨੀਤੀ 'ਤੇ ਮੋਹਰ ਲਾਉਣ ਜਾ ਰਹੀ ਹੈ। ਇਸ ਨਾਲ ਰੁਜ਼ਗਾਰ ਦੇ ਅਵਸਰ ਵੀ ਪੈਦਾ ਹੋਣਗੇ ਅਤੇ ਫਿਰੋਜ਼ਪੁਰ ਸਰਹੱਦੀ ਜ਼ਿਲੇ ਨੂੰ ਇਸ ਨੀਤੀ ਦਾ ਲਾਭ ਮਿਲੇਗਾ। ਆਗੂਆਂ ਨੇ ਕਿਹਾ ਕਿ ਜ਼ੀਰਾ ਹਲਕੇ ਵਿਚ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਾਰੇ ਵਾਅਦੇ ਪੂਰੇ ਕਰਨਗੇ।


Related News