ਪਟਿਆਲਾ ''ਚ ਸਵਾਈਨ ਫਲੂ ਦਾ ਕਹਿਰ, ਇਕ ਦੀ ਮੌਤ

08/22/2017 2:18:27 PM

ਪਟਿਆਲਾ (ਇੰਦਰਜੀਤ) : ਸ਼ਹਿਰ 'ਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸਵਾਈਨ ਫਲੂ ਕਾਰਨ ਹੀ ਸੋਮਵਾਰ ਨੂੰ ਰਾਜਿੰਦਰਾ ਹਸਪਤਾਲ 'ਚ ਲੁਧਿਆਣਾ ਦੇ ਇਕ ਮਰੀਜ਼ ਦੀ ਮੌਤ ਹੋ ਗਈ, ਹਾਲਾਂਕਿ ਸਿਹਤ ਵਿਭਾਗ ਮੁਤਾਬਕ ਮ੍ਰਿਤਕ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ਅਤੇ ਇਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਮਰੀਜ਼ ਦੀ ਮੌਤ ਸਵਾਈਨ ਫਲੂ ਕਾਰਨ ਹੋਈ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ। ਫਿਲਹਾਲ ਪੂਰੇ ਸ਼ਹਿਰ 'ਚ ਸਵਾਈਨ ਫਲੂ ਕਾਰਨ ਡਰ ਪਾਇਆ ਜਾ ਰਿਹਾ ਹੈ।


Related News