ਗੜ੍ਹਸ਼ੰਕਰ ਰੋਡ ''ਤੇ ਪਲਟਿਆ ਤੇਲ ਦਾ ਟੈਂਕਰ, ਤਸਵੀਰਾਂ ''ਚ ਦੇਖੋ ਫਿਰ ਕੀ ਹੋਇਆ

10/18/2019 8:47:59 AM

ਗੜ੍ਹਸ਼ੰਕਰ (ਸ਼ੋਰੀ) : ਗੜ੍ਹਸ਼ੰਕਰ-ਨੰਗਲ ਰੋਡ 'ਤੇ ਸ਼ਾਹਪੁਰ ਦੇ ਘਾਟੇ 'ਚ ਬੀਤੀ ਰਾਤ ਕਰੀਬ 12 ਵਜੇ ਇੱਕ ਤੇਲ ਦਾ ਟੈਂਕਰ ਪਲਟ ਜਾਣ ਕਾਰਨ ਰੋਡ 'ਤੇ ਟ੍ਰੈਫਿਕ ਜਾਮ ਹੋ ਗਿਆ।

PunjabKesari

ਮਿਲੀ ਜਾਣਕਾਰੀ ਮੁਤਾਬਕ ਨੰਗਲ ਤੋਂ ਗੜ੍ਹਸ਼ੰਕਰ ਵੱਲ ਆ ਰਹੇ ਇਸ ਤੇਲ ਦੇ ਟੈਂਕਰ ਦੇ ਪਲਟਣ ਨਾਲ ਤੇਲ ਸੜਕ 'ਤੇ ਫੈਲ ਗਿਆ ਅਤੇ ਕਰੀਬ ਇਕ ਕਿਲੋਮੀਟਰ ਸੜਕ 'ਤੇ ਇਹ ਤੇਲ ਫੈਲਣ ਕਾਰਣ ਵਾਹਨ ਸਲਿੱਪ ਹੋਣ ਲੱਗ ਪਏ।

PunjabKesari

 ਜਿਸ ਕਾਰਣ ਰੋਡ 'ਤੇ ਟ੍ਰੈਫਿਕ ਜਾਮ ਰਾਤ 2 ਵਜੇ ਹੋ ਗਿਆ, ਜੋ ਕਿ ਸਵੇਰ ਤੱਕ ਠੱਪ ਸੀ ।

PunjabKesari

ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

PunjabKesari


Babita

Content Editor

Related News