ਹੁਣ ਕੈਨੇਡਾ ਅਤੇ ਆਸਟ੍ਰੇਲੀਆ 'ਚ ਘੱਟ ਫ਼ੀਸ ਭਰਕੇ ਵੀ ਲੈ ਸਕਦੇ ਹੋ ਸਟੂਡੈਂਟ ਵੀਜ਼ਾ

Friday, Feb 24, 2023 - 12:44 PM (IST)

ਹੁਣ ਕੈਨੇਡਾ ਅਤੇ ਆਸਟ੍ਰੇਲੀਆ 'ਚ ਘੱਟ ਫ਼ੀਸ ਭਰਕੇ ਵੀ ਲੈ ਸਕਦੇ ਹੋ ਸਟੂਡੈਂਟ ਵੀਜ਼ਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਅਤੇ ਆਸਟ੍ਰੇਲੀਆ ਵਿਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਹੇ ਵਿਦਿਆਰਥੀਆਂ ਲਈ ਇਕ ਬਹੁਤ ਵੱਡੀ ਖੁਸ਼ਖ਼ਬਰੀ ਹੈ। ਹੁਣ ਤੁਸੀਂ ਕੈਨੇਡਾ ਅਤੇ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ, ਉਹ ਵੀ ਬਹੁਤ ਹੀ ਘੱਟ ਫ਼ੀਸ ਭਰ ਕੇ ਅਤੇ ਦਾਖਲਾ ਵੀ ਹੋਵੇਗਾ ਪਬਲਿਕ ਕਾਲਜ ਵਿਚ। ਜਿਹੜੇ ਵਿਦਿਆਰਥੀ ਆਪਣਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਰੀਫਿਊਜ਼ ਕਰਾ ਚੁੱਕੇ ਹਨ ਜਾਂ 3-4 ਸਾਲ ਦਾ ਗੈਪ ਪੈ ਚੁੱਕਿਆ ਹੈ, ਉਹ ਵੀ ਹੁਣ ਦੁਬਾਰਾ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਨ ਤੇ ਸਾਰੇ ਪੈਸੇ ਵੀਜ਼ਾ ਆਉਣ ਤੋਂ ਬਾਅਦ ਲਏ ਜਾਣਗੇ। 

ਸਪਾਊਸ ਵੀ ਨਾਲ ਜਾ ਸਕਦੇ ਹਨ ਤੇ ਉਹ ਵੀ ਇਕੋ ਫਲਾਈਟ ਵਿਚ। ਜਿਹੜੇ ਵਿਦਿਆਰਥੀਆਂ ਦਾ ਵੀਜ਼ਾ ਰੀਫਿਊਜ਼ ਹੋ ਚੁੱਕਿਆ ਹੈ ਪਰ ਜੀ.ਆਈ.ਸੀ. ਅਕਾਊਂਟ ਐਕਟਿਵ ਹੈ ਉਹ ਵੀ ਹੁਣ ਦੁਬਾਰਾ ਉਸੇ ਜੀ.ਆਈ.ਸੀ. 'ਤੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਨ। ਸਿਰਫ ਵਿਦਿਆਰਥੀ ਦੇ IELTS 'ਚ 6 ਬੈਂਡ ਅਤੇ ਘੱਟੋ-ਘੱਟ ਇਕ ਮੋਡੀਊਲ ਵਿਚ 5.5 ਹੋਣੇ ਚਾਹੀਦੇ ਹਨ। 

ਹੁਣ ਬਦਲੋ ਆਪਣੀ ਰੀਫਿਊਜ਼ਲ ਨੂੰ ਅਪਰੂਵਲ ਦੇ ਵਿਚ। ਜਿਹੜੇ ਵਿਦਿਆਰਥੀ ਕੈਨੇਡਾ ਤੋਂ ਰੀਫਿਊਜ਼ ਹੋ ਚੁੱਕੇ ਹਨ ਅਤੇ ਹੁਣ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹਨ, ਉਹ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਦੇ ਸਿਰਫ IELTS ਵਿਚ 6 ਬੈਂਡ ਅਤੇ 2 ਮੋਡੀਊਲ ਵਿਚ 5.5 ਤੋਂ ਘੱਟ ਨਹੀਂ ਹੋਣੇ ਚਾਹੀਦੇ। ਵਿਦਿਆਰਥੀ 2021-22 ਪਾਸਆਊਟ ਹੋਣਾ ਚਾਹੀਦਾ ਹੈ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ। ਵਧੇਰੇ ਜਾਣਕਾਰੀ ਲਈ ਅੱਜ ਹੀ ਇਸ ਨੰਬਰ  +91 85448-28282 'ਤੇ ਕਾਲ ਕਰੋ।


author

Vandana

Content Editor

Related News