ਹੁਣ JEE Main ਦੀ ਪ੍ਰੀਖਿਆ 8 ਦੀ ਬਜਾਏ 5 ਦਿਨਾਂ ’ਚ ਹੋਵੇਗੀ, NTA ਨੇ ਬਦਲੀਆਂ ਤਾਰੀਖ਼ਾਂ
Monday, Jan 15, 2024 - 10:54 AM (IST)
ਲੁਧਿਆਣਾ (ਵਿੱਕੀ) : ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਜੇ. ਈ. ਈ. ਮੇਨ ਜਨਵਰੀ ਸੈਸ਼ਨ ਦੀ ਪ੍ਰੀਖਿਆ ਤੋਂ 12 ਦਿਨ ਪਹਿਲਾਂ ਨਵਾਂ ਸਰਕੂਲਰ ਜਾਰੀ ਕੀਤਾ ਹੈ। ਹੁਣ ਬੀ. ਐੱਡ-ਬੀ. ਟੈੱਕ ਦੀ ਪ੍ਰੀਖਿਆ ਪੰਜ ਦਿਨਾਂ 'ਚ 10 ਸ਼ਿਫਟਾਂ 'ਚ ਲਈ ਜਾਵੇਗੀ।
ਜੇ. ਈ. ਈ. ਮੇਨ ਦੀ ਪ੍ਰੀਖਿਆ 24 ਜਨਵਰੀ ਤੋਂ 1 ਫਰਵਰੀ ਦਰਮਿਆਨ ਹੋਣੀ ਸੀ ਪਰ ਨਵੇਂ ਸਰਕੂਲਰ ਮੁਤਾਬਕ ਬੀ. ਆਰ. ’ਚ ਦੀ ਪ੍ਰੀਖਿਆ 24 ਜਨਵਰੀ ਨੂੰ ਹੋਵੇਗੀ। ਇਸ ਤੋਂ ਬਾਅਦ ਬੀ. ਈ.-ਬੀ. ਟੈਕ ਦੀਆਂ ਪ੍ਰੀਖਿਆਵਾਂ 27, 29, 30, 31 ਜਨਵਰੀ ਅਤੇ 1 ਫਰਵਰੀ ਨੂੰ ਹੋਣਗੀਆਂ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ ਲੱਗਣਗੇ ਇੰਤਕਾਲ ਮਾਮਲਿਆਂ ਲਈ ਦੂਜੇ ਵਿਸ਼ੇਸ਼ ਕੈਂਪ, CM ਮਾਨ ਨੇ ਦਿੱਤੀ ਜਾਣਕਾਰੀ
ਜੇ. ਈ. ਈ. ਮੇਨ 25, 26 ਤੇ 28 ਜਨਵਰੀ ਨੂੰ ਨਹੀਂ ਕਰਵਾਈ ਜਾਵੇਗੀ। ਇਮਤਿਹਾਨਾਂ ਦੀਆਂ ਤਾਰੀਖਾਂ ਵਿਚ ਦਿਨ ਘਟਾ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8