ਹੁਣ 5 ਤੋਂ 7 ਲੱਖ ਤੱਕ ਫੀਸ ਭਰ ਕੇ ਜਾਓ ਆਸਟ੍ਰੇਲੀਆ, ਪਰਿਵਾਰ ਵੀ ਜਾ ਸਕਦੈ ਨਾਲ
Friday, Apr 14, 2023 - 11:01 AM (IST)

ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਦੁਨੀਆ ਦਾ ਬਹੁਤ ਹੀ ਮਸ਼ਹੂਰ ਦੇਸ਼ ਹੈ, ਜਿੱਥੇ ਲੋਕ ਪੜ੍ਹਨ ਅਤੇ ਕੰਮ ਕਰਨ ਲਈ ਜਾਂਦੇ ਹਨ। ਇੱਥੇ ਦਾ ਡਾਲਰ ਰੇਟ ਹਮੇਸ਼ਾ ਹੀ 60 ਰੁਪਏ ਤੋਂ ਉਪਰ ਰਹਿੰਦਾ ਹੈ ਤੇ ਘੱਟ ਤੋਂ ਘੱਟ 20 ਡਾਲਰ ਇੱਥੇ ਇਕ ਘੰਟਾ ਕੰਮ ਕਰਨ ਦਾ ਦਿੱਤਾ ਜਾਂਦਾ ਹੈ, ਜੇ ਕੋਈ ਵੀ ਸਰਕਾਰ ਵੱਲੋਂ ਹੀ ਮਾਨਤਾ ਪ੍ਰਾਪਤ ਹੈ। ਇੱਥੇ ਸਟੱਡੀ ਕਰਨ ਤੋਂ ਬਾਅਦ ਵਰਕ ਵੀਜ਼ਾ ਵੀ ਦਿੱਤਾ ਜਾਂਦਾ ਹੈ, ਜਿਸ ਵਿਚ ਸਟੂਡੈਂਟ ਫੁੱਲ ਟਾਈਮ ਕੰਮ ਕਰ ਸਕਦੇ ਹਨ ਤੇ ਸਟੱਡੀ ਦੇ ਦੌਰਾਨ ਵੀ ਕੰਮ ਕਰ ਸਕਦੇ ਹਨ। ਭਾਵੇਂ ਤੁਸੀ 2018, 19, 20, 21, 2022 ਵਿਚ +2 ਪਾਸ ਕੀਤੀ ਜਾਂ ਗ੍ਰੈਜੁਏਸ਼ਨ ਕੀਤੀ ਹੈ ਤਾਂ ਵੀ ਤੁਸੀਂ ਹੁਣ ਜੁਲਾਈ 2023 ਦਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਫੈਮਿਲੀ ਨੂੰ ਨਾਲ ਲੈ ਕੇ ਜਾ ਸਕਦੇ ਹੋ।
ਸਟੱਡੀ ਵਿਚ ਗੈਪ ਨਾਲ ਵੀ ਵੀਜ਼ਾ ਮਿਲ ਸਕਦਾ ਹੈ। ਸਟੱਡੀ ਵੀ ਹੁਣ ਤੁਸੀ ਂਆਨਲਾਈਨ ਕਰ ਸਕਦੇ ਹੋ ਜਾਂ 1-2 ਦਿਨ ਕਾਲਜ ਜਾ ਕੇ ਪੂਰਾ ਹਫ਼ਤਾ ਕੰਮ ਕਰ ਸਕਦੇ ਹੋ। PR ਦੇ ਲਈ ਸਰਕਾਰ ਵੱਲੋਂ ਕੁਝ ਕਮਿਊਨਿਟੀ ਪ੍ਰੋਗਰਾਮ ਚਲਾਏ ਗਏ ਹਨ, ਜਿਸ ਵਿਚ ਤੁਸੀਂ ਪੀਆਰ ਬਹੁਤ ਆਸਾਨੀ ਨਾਲ ਪੁਆਇੰਟ ਪੂਰੇ ਕਰਕੇ ਹਾਸਲ ਕਰ ਸਕਦੇ ਹੋ। ਜੇ ਤੁਸੀਂ ਵੀ 2023 ਵਿਚ ਆਪਣਾ ਆਸਟ੍ਰੇਲੀਆ ਜਾਣ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਹੈਲਪਲਾਈਨ ਨੰਬਰ 8544828282 'ਤੇ ਕਾਲ ਕਰੋ।