ਅੱਜ ''ਨੇਤਾ ਜੀ ਸਤਿ ਸ੍ਰੀ ਅਕਾਲ'' ''ਚ ਦੇਖੋ ਰਵਨੀਤ ਬਿੱਟੂ
Saturday, Apr 27, 2019 - 12:59 PM (IST)

ਜਲੰਧਰ : 'ਜਗ ਬਾਣੀ' ਵਲੋਂ ਸ਼ੁਰੂ ਕੀਤੇ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' ਵਿਚ ਅੱਜ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨਾਲ ਖੁੱਲ੍ਹਾ ਸੰਵਾਦ ਹੋਵੇਗਾ। ਜਿਸ ਵਿਚ ਰਵਨੀਤ ਬਿੱਟੂ ਆਪਣੀ ਨਿੱਜੀ ਜ਼ਿੰਦਗੀ ਤੋਂ ਇਲਾਵਾ ਸਿਆਸੀ ਸਫਰ ਅਤੇ ਅਕਾਲੀ ਦਲ ਨਾਲ ਮੈਚ ਫਿਕਸਿੰਗ ਦੇ ਲੱਗ ਰਹੇ ਦੋਸ਼ਾਂ ਸਣੇ ਹੋਰ ਵੀ ਬਹੁਤ ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਕਰਨਗੇ। ਪੂਰਾ ਪ੍ਰੋਗਰਾਮ ਤੁਸੀਂ ਅੱਜ (ਸ਼ਨੀਵਾਰ) ਸ਼ਾਮ 4 ਵਜੇ 'ਜਗ ਬਾਣੀ' ਦੇ ਫੇਸਬੁਕ ਤੇ ਯੂ-ਟਿਊਬ ਪੇਜ਼ 'ਤੇ ਦੇਖ ਸਕਦੇ ਹੋ।