ਐੱਨ. ਜੀ. ਟੀ. ਵਲੋਂ ਨਹਿਰਾਂ ''ਚ ਪ੍ਰਦੂਸ਼ਣ ਦੀ ਜਾਂਚ ਲਈ ''ਪੰਜਾਬ'' ਨੂੰ ਸਖਤ ਨਿਰਦੇਸ਼

Tuesday, Dec 17, 2019 - 12:28 PM (IST)

ਐੱਨ. ਜੀ. ਟੀ. ਵਲੋਂ ਨਹਿਰਾਂ ''ਚ ਪ੍ਰਦੂਸ਼ਣ ਦੀ ਜਾਂਚ ਲਈ ''ਪੰਜਾਬ'' ਨੂੰ ਸਖਤ ਨਿਰਦੇਸ਼

ਨਵੀਂ ਦਿੱਲੀ/ਚੰਡੀਗੜ੍ਹ : ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੇ ਨਹਿਰਾਂ 'ਚ ਪ੍ਰਦੂਸ਼ਣ ਮਾਮਲੇ 'ਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸਤਲੁਜ ਤੇ ਬਿਆਸ ਦਰਿਆਵਾਂ 'ਚ ਪ੍ਰਦੂਸ਼ਣ ਦੀ ਜਾਂਚ ਲਈ ਸੁਧਾਰਾਤਮਕ ਕਦਮ ਚੁੱਕੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਠੋਸ ਕਚਰਾ ਦਰਿਆਵਾਂ 'ਚ ਨਾ ਸੁੱਟਿਆ ਜਾਵੇ।


author

Babita

Content Editor

Related News