ਨਡਾਲਾ ਨਗਰ ਪੰਚਾਇਤ ਦੇ ਨਤੀਜੇ ਮੁਕੰਮਲ, ਕਾਂਗਰਸ ਨੇ 5 ਸੀਟਾਂ ''ਤੇ ਕੀਤਾ ਕਬਜ਼ਾ
Saturday, Dec 21, 2024 - 05:33 PM (IST)
ਨਡਾਲਾ (ਵੈੱਬ ਡੈਸਕ)- ਨਡਾਲਾ ਵਿਖੇ 11 ਵਾਰਡਾਂ ਵਿਚ ਅੱਜ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਥੇ ਆਮ ਆਦਮੀ ਪਾਰਟੀ ਨੇ 4 ਸੀਟਾਂ 'ਤੇ ਕਬਜ਼ਾ ਕਰ ਲਿਆ ਹੈ, ਉਥੇ ਹੀ ਕਾਂਗਰਸ ਨੇ ਬੜਤ ਬਣਾਉਂਦੇ ਹੋਏ 5 ਸੀਟਾਂ ਜਿੱਤੀਆਂ ਹਨ ਅਤੇ ਆਜ਼ਾਦ ਦੇ ਖਾਤੇ ਵਿਚ 2 ਸੀਟਾਂ ਆਈਆਂ ਹਨ।
ਨਡਾਲਾ ਨਗਰ ਪੰਚਾਇਤ ਦੇ ਨਤੀਜੇ
'ਆਪ'-4
ਕਾਂਗਰਸ-5
ਆਜ਼ਾਦ-2
ਇਹ ਵੀ ਪੜ੍ਹੋ- ਪੰਜਾਬ ਦੇ NH 'ਤੇ ਆਸਟ੍ਰੇਲੀਆ ਤੋਂ ਆ ਰਹੇ ਮਾਂ-ਪੁੱਤ ਨਾਲ ਵਾਪਰੀ ਅਣਹੋਣੀ, ਪੁੱਤ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8