ਸੱਤਾਧਿਰ ਦਾ ਸ਼ਹਿਰੀ ਪ੍ਰਧਾਨ ਅਤੇ ਵਪਾਰ ਮੰਡਲ ਦਾ ਚੇਅਰਮੈਨ ਦੋਵੇਂ ਚੋਣ ਹਾਰੇ

Friday, May 29, 2026 - 01:14 PM (IST)

ਸੱਤਾਧਿਰ ਦਾ ਸ਼ਹਿਰੀ ਪ੍ਰਧਾਨ ਅਤੇ ਵਪਾਰ ਮੰਡਲ ਦਾ ਚੇਅਰਮੈਨ ਦੋਵੇਂ ਚੋਣ ਹਾਰੇ

ਪਾਤੜਾਂ (ਚੋਪੜਾ) : ਬੀਤੇ ਦਿਨੀਂ 26 ਮਈ ਨੂੰ ਨਗਰ ਕੌਂਸਲ ਪਾਤੜਾਂ ਦੀਆਂ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਦਨ ਲਾਲ ਗੋਇਲ ਅਤੇ ਹਲਕਾ ਸ਼ੁਤਰਾਣਾ ਤੋਂ ਵਪਾਰ ਮੰਡਲ ਦੇ ਚੇਅਰਮੈਨ ਦੁਰਗਾ ਦਾਸ ਸਿੰਗਲਾ ਬੁਰੀ ਤਰ੍ਹਾਂ ਚੋਣ ਹਾਰ ਗਏ ਹਨ। ਸ਼ਹਿਰੀ ਪ੍ਰਧਾਨ ਮਦਨ ਲਾਲ ਗੋਇਲ ਨੂੰ ਬੀਜੇਪੀ ਦੇ ਉਮੀਦਵਾਰ ਅਤੇ ਚੇਅਰਮੈਨ ਦੁਰਗਾ ਦਾ ਸਿੰਗਲਾ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਹਰਾਇਆ ਗਿਆ ਹੈ। 


author

Gurminder Singh

Content Editor

Related News