UAE ਤੇ Qatar ’ਚ Drivers, Security Guards, Operators ਤੇ Mechenics ਲਈ ਨਿਕਲੀਆਂ ਨੌਕਰੀਆਂ

Friday, Sep 15, 2023 - 11:04 AM (IST)

UAE ਤੇ Qatar ’ਚ Drivers, Security Guards, Operators ਤੇ Mechenics ਲਈ ਨਿਕਲੀਆਂ ਨੌਕਰੀਆਂ

ਜਲੰਧਰ (ਬਿਊਰੋ)– UAE ’ਚ ਵੱਡੀ ਗਿਣਤੀ ’ਚ ਲੋੜ ਹੈ ਚੰਗੀ ਅੰਗਰੇਜ਼ੀ ਬੋਲਣ ਵਾਲੇ Security Guards, Indian Light Driving Licence ਅਤੇ  UAE ਦੇ 6 ਨੰਬਰ ਵੈਲਿੰਡ ਜਾਂ ਐਕਸਪਾਈਰ ਡਰਾਈਵਿੰਗ ਲਾਇਸੈਂਸ ਵਾਲੇ Bus Drivers ਦੀ। Dubai ਦੀ ਮਸ਼ਹੂਰ Construction Company Al Azizi ਨੂੰ ਲੋੜ ਹੈ ਵੱਡੀ ਗਿਣਤੀ ’ਚ Steel Fixers ਤੇ Shuttering Carpenters ਦੀ। Qatar ਦੀ ਮਸ਼ਹੂਰ ਕੰਪਨੀ Nasser Al Hajri ਨੂੰ ਲੋੜ ਹੈ Loaders And Operators, Electrician, Tyreman, Auto Electrician, Diesel Mechanic, Scaffolder Supervisor ਤੇ Forman ਆਦਿ ਦੀ। ਵਿਸਥਾਰ ਨਾਲ ਜਾਣਕਾਰੀ ਤੇ Interviews ਦੀਆਂ ਤਾਰੀਖ਼ਾਂ ਲਈ ਅਖੀਰ ਤਕ ਪੜ੍ਹੋ ਜਾਂ ਹੇਠਾਂ ਦਿੱਤੇ ਨੰਬਰਾਂ ’ਤੇ ਸੰਪਰਕ ਕਰੋ।

UAE ਦੀ ਮਸ਼ਹੂਰ Spark Security Services ਨੂੰ ਲੋੜ ਹੈ Security Guards ਵਜੋਂ ਪੜ੍ਹੇ-ਲਿਖੇ ਮੁੰਡਿਆਂ ਦੀ, ਜਿਨ੍ਹਾਂ ਦੀ ਉਮਰ 23 ਤੋਂ 38 ਸਾਲ ਹੋਵੇ, ਕੱਦ 5 ਫੁੱਟ 7 ਇੰਚ ਹੋਵੇ, Clean Shave ਤੇ ਸਰੀਰ ’ਤੇ ਕੋਈ Tattoo ਨਾ ਹੋਵੇ। ਨਾਲ ਹੀ ਚੰਗੀ ਅੰਗਰੇਜ਼ੀ ਬੋਲਣੀ ਆਉਂਦੀ ਹੋਵੇ। ਤਨਖ਼ਾਹ 2770 ਦਿਰਹਮ (62,000 ਭਾਰਤੀ ਰੁਪਏ) ਮਿਲੇਗੀ। ਹਫ਼ਤੇ ’ਚ 6 ਦਿਨ ਕੰਮ, 12ਵੀਂ ਪਾਸ ਤੇ Graduate ਨੂੰ ਪਹਿਲ। ਇਸ ਦੀ Interview 11 ਸਤੰਬਰ, ਦਿਨ ਸੋਮਵਾਰ ਨੂੰ Jalandhar ’ਚ ਹੋਵੇਗੀ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

UAE ਦੀ ਮਸ਼ਹੂਰ Dulsco ਕੰਪਨੀ ਨੂੰ ਲੋੜ ਹੈ UAE ਦੇ 6 ਨੰਬਰ ਵੈਲਿੰਡ ਜਾਂ ਐਕਸਪਾਈਰ ਡਰਾਈਵਿੰਗ ਲਾਇਸੈਂਸ ਵਾਲੇ Bus Drivers ਦੀ, ਜਿਨ੍ਹਾਂ ਦੀ ਉਮਰ 25 ਤੋਂ 48 ਸਾਲ ਹੋਵੇ। ਇਨ੍ਹਾਂ ਦੀ ਤਨਖ਼ਾਹ 2600 ਦਰਾਮ ਹੋਵੇਗੀ ਅਤੇ ਨਾਲ ਹੀ ਓਵਰ ਟਾਈਮ ਵੀ ਦਿੱਤਾ ਜਾਵੇਗਾ। ਇਸ ਦੀ ਇੰਟਰਵਿਊ 11 ਸਤੰਬਰ ਨੂੰ ਵਿਦੇਸ਼ੀ ਡੈਲੀਗੇਸ਼ਨ ਦੁਆਰਾ ਜਲੰਧਰ 'ਚ ਹੋਵੇਗੀ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

 

Dubai ਦੀ ਮਸ਼ਹੂਰ Al Azizi Group ਨੂੰ ਵੱਡੀ ਗਿਣਤੀ ’ਚ ਲੋੜ ਹੈ Steel Fixers ਤੇ Shuttering Carpenters ਦੀ। ਜਿਨ੍ਹਾਂ ਕੋਲ ਭਾਰਤੀ ਜਾਂ ਗਲਫ ਤਜਰਬਾ ਹੋਵੇ। ਉਮਰ 21 ਤੋਂ 45 ਸਾਲ। ਇਸ ਦੀ ਤਨਖ਼ਾਹ 1200 ਦਿਰਹਮ + ਓਵਰਟਾਈਮ ਹੋਵੇਗੀ। 8 ਘੰਟੇ ਡਿਊਟੀ, ਹਫ਼ਤੇ ’ਚ 6 ਦਿਨ ਕੰਮ। ਜਾਣ ਦੇ ਚਾਹਵਾਨ ਆਪਣੀ ਕੰਮ ਕਰਦਿਆਂ ਦੀ ਵੀਡੀਓ ਬਣਾ ਕੇ ਹੇਠ ਲਿਖੇ ਨੰਬਰਾਂ ’ਤੇ Whatsapp ਕਰਨ। Fast Visa। ਸੰਪਰਕ ਕਰੋ +91 77079-30303, +91 98883-47348, +91 78888-63933, Landline Number : 0181-4650333.

Dubai ਦੀ ਮਸ਼ਹੂਰ Dubai Taxi Corporation ਨੂੰ ਲੋੜ ਹੈ ਭਾਰਤੀ ਕਾਰ Driving Licence ਵਾਲੇ ਮੁੰਡਿਆਂ ਦੀ। ਜਿਨ੍ਹਾਂ ਦੀ ਉਮਰ 23 ਤੋਂ 45 ਸਾਲ ਹੋਵੇ। Clean Shave, No Tattoo। 10ਵੀਂ ਪਾਸ ਹੋਣ। ਤਨਖ਼ਾਹ 2000 ਦਿਰਹਮ (44,000 ਭਾਰਤੀ ਰੁਪਏ) + ਕਮਿਸ਼ਨ। ਇਸ ਦੀ Interview 23, 24 ਤੇ 25 ਸਤੰਬਰ ਨੂੰ Jalandhar ’ਚ ਹੋਵੇਗੀ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

Qatar ਦੀ ਮਸ਼ਹੂਰ ਕੰਪਨੀ Nasser Al Hajri ਨੂੰ ਲੋੜ ਹੈ ਹੇਠ ਲਿਖੇ ਕਾਮਿਆਂ ਦੀ–

1. Mobile Crane Operator
Qatar
ਦਾ Valid ਜਾਂ Expired License ਜਾਂ Gulf ਦਾ Valid License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 2500 QR + ਫੂਡ + ਓਵਰਟਾਈਮ + ਰਹਿਣਾ।

2. Forklift Operator
Qatar
ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500 QR + ਫੂਡ + ਓਵਰਟਾਈਮ + ਰਹਿਣਾ।

3. Manlift Operator
Qatar
ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500 QR + ਫੂਡ + ਓਵਰਟਾਈਮ + ਰਹਿਣਾ।

4. Backhoe Loader
Qatar
ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500 QR + ਫੂਡ + ਓਵਰਟਾਈਮ + ਰਹਿਣਾ।

5. Roller Operator
Qatar
ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500 QR + ਫੂਡ + ਓਵਰਟਾਈਮ + ਰਹਿਣਾ।

6. Light Driver
Qatar
ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1300 QR + ਫੂਡ + ਓਵਰਟਾਈਮ + ਰਹਿਣਾ।

7. Auto Electrician
Hydraulic
’ਚ Gulf ਤਜਰਬੇਕਾਰ ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1200-1500 QR + ਫੂਡ + ਓਵਰਟਾਈਮ + ਰਹਿਣਾ।

8. Diesel Mechanic
Qatar
ਦਾ Valid ਜਾਂ Expired License ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1500-1800 QR + ਫੂਡ + ਓਵਰਟਾਈਮ + ਰਹਿਣਾ।

9. Auto AC Mechanic
Gulf
ਤਜਰਬੇਕਾਰ ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1300-1500 QR + ਫੂਡ + ਓਵਰਟਾਈਮ + ਰਹਿਣਾ।

10. Tyreman
Gulf
ਤਜਰਬੇਕਾਰ ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 1200-1400 QR + ਫੂਡ + ਓਵਰਟਾਈਮ + ਰਹਿਣਾ।

11. Scaffolder Supervisor And Foreman
Gulf
ਤਜਰਬੇਕਾਰ ਹੋਵੇ। ਉਮਰ 22 ਤੋਂ 50 ਸਾਲ। ਤਨਖ਼ਾਹ 2500-3500 QR + ਫੂਡ + ਓਵਰਟਾਈਮ + ਰਹਿਣਾ।

ਇਨ੍ਹਾਂ ਦੀ Interview 11 ਸਤੰਬਰ ਨੂੰ ਵਿਦੇਸ਼ੀ ਡੈਲੀਗੇਸ਼ਨ ਦੁਆਰਾ Jalandhar ’ਚ ਹੋਵੇਗੀ। ਜਾਣ ਦੇ ਚਾਹਵਾਨ ਵਧੇਰੀ ਜਾਣਕਾਰੀ ਲਈ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਨ +91 77079-30303, +91 98883-47348, +91 78888-63933, Landline Number : 0181-4650333.

ਨੋਟ
ਜਾਣ ਦੇ ਇੱਛੁਕ ਸੱਜਣ ਆਪਣੇ ਸਾਰੇ ਡਾਕੂਮੈਂਟਸ ਹੇਠ ਲਿਖੀ ਈ-ਮੇਲ ਆਈ. ਡੀ. ’ਤੇ ਭੇਜਣ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +91 77079-30303, +91 98883-47348, +91 78888-63933, Landline Number : 0181-4650333, Email : teamshraman@gmail.com, ਏਜੰਟ ਵੀ ਸੰਪਰਕ ਕਰ ਸਕਦੇ ਹਨ। ਵੈੱਬਸਾਈਟ www.shramanoverseas.com

Shraman Overses, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
Approved by Govt. of India Ministry of External Affairs.
Licence No. B-2385/PUN/PER/100/5/9810/2021

ਪਾਠਕਾਂ ਨੂੰ ਸਲਾਹ
ਵਿਦੇਸ਼ ’ਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।


author

Rahul Singh

Content Editor

Related News