ਪੰਜਾਬ ਦੇ ਉੱਦਮੀਆਂ ਨੇ ਗੁਜਰਾਤ ਨਾਲ ਮਿਲਾਇਆ ਹੱਥ

Wednesday, Jan 23, 2019 - 10:43 AM (IST)

ਪੰਜਾਬ ਦੇ ਉੱਦਮੀਆਂ ਨੇ ਗੁਜਰਾਤ ਨਾਲ ਮਿਲਾਇਆ ਹੱਥ

ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਉੱਦਮੀਆਂ ਨੇ ਗੁਜਰਾਤ ਦੇ ਉੱਦਮੀਆਂ ਨਾਲ ਉਦਯੋਗਿਕ ਤੇ ਆਰਥਿਕ ਵਿਕਾਸ ਲਈ ਹੱਥ ਮਿਲਾਇਆ ਹੈ। ਪੰਜਾਬ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਨੇ ਗੁਜਰਾਤ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨਾਲ ਐੱਮ. ਓ. ਯੂ. ਕੀਤਾ ਹੈ। ਪੰਜਾਬ ਚੈਂਬਰ ਵੱਲੋਂ ਜਨਰਲ ਸਕੱਤਰ ਦਲੀਪ ਸ਼ਰਮਾ, ਜਦੋਂ ਕਿ ਗੁਜਰਾਤ ਵੱਲੋਂ ਪ੍ਰਧਾਨ ਜਾਮੀਨ ਵਾਸਾ ਨੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਕੇਂਦਰੀ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰੀ ਗਿਰੀਰਾਜ ਸਿੰਘ ਦੀ ਹਾਜ਼ਰੀ 'ਚ ਐੱਮ. ਓ. ਯੂ. 'ਤੇ ਹਸਤਾਖਰ ਕੀਤੇ।  


author

Babita

Content Editor

Related News