ਇੰਗਲਿਸ਼ ਸਕੂਲ ਬਾਘਾਪੁਰਾਣਾ ਵਿਖੇ ਨਵਾਂ ਬੈਚ 11 ਤੋਂ
Monday, Apr 08, 2019 - 04:02 AM (IST)
ਮੋਗਾ (ਚਟਾਨੀ)-ਪ੍ਰਸਿੱਧ ਸੰਸਥਾ ਇੰਗਲਿਸ਼ ਸਕੂਲ ਬਾਘਾਪੁਰਾਣਾ ਵਿਖੇ ਤੀਸਰਾ ਨਵਾਂ ਬੈਚ 11 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ ਜਿਸ ’ਚ ਕੇਵਲ 30 ਸੀਟਾਂ ਹਨ, ਜ਼ਿਕਰਯੋਗ ਹੈ ਕਿ ਬਾਘਾਪੁਰਾਣਾ ਦੀ ਇਕੋ ਇਕ 9 ਬੈਚ ਵਾਲੀ ਸੰਸਥਾ ’ਚ ਬੱਚਿਆਂ ਦਾ ਰੁਝਾਨ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਹੀ ਵੱਧ ਗਿਆ ਹੈ, ਜਿਸ ਕਰ ਕੇ ਸੀਟ ਬੁੱਕ ਕਰਵਾਉਣਾ ਲਾਜ਼ਮੀ ਬਣਾਇਆ ਗਿਆ ਹੈ। ਇਸ ਮੌਕੇ ਪ੍ਰਬੰਧਕ ਹਰਦੀਪ ਸਿੰਘ ਰੌਂਤਾ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਵੀ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਨ ਅਤੇ ਇਸ ਸਾਲ ਵੀ ਨਤੀਜੇ ਸ਼ਾਨਦਾਰ ਰਹਿਣਗੇ। ਇਸ ਸੰਸਥਾ ’ਚ ਸਿਰਫ 60 ਸੀਟਾਂ ਹੀ ਬਾਕੀ ਬਚੀਆਂ ਹਨ ਬਾਅਦ ’ਚ ਸ਼ਾਮ ਦਾ ਬੈਚ ਸ਼ੁਰੂ ਕੀਤਾ ਜਾਵੇਗਾ।
