ਨਗਿੰਦਰ ਸਿੰਘ ਗਿੱਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

Tuesday, Mar 19, 2019 - 03:59 AM (IST)

ਨਗਿੰਦਰ ਸਿੰਘ ਗਿੱਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਮੋਗਾ (ਮਨੋਜ)-ਕਸਬਾ ਬੱਧਨੀ ਕਲਾਂ ਦੇ ਜਸਵੀਰ ਸਿੰਘ ਗਿੱਲ, ਜਗਮੋਹਣ ਸਿੰਘ ਗਿੱਲ ਕੈਨੇਡਾ, ਭੂਸ਼ਨ ਸਿੰਘ ਗਿੱਲ ਅਤੇ ਕੁਲਵੰਤ ਸਿੰਘ ਗਿੱਲ ਕੈਨੇਡਾ ਦੇ ਸਤਿਕਾਰਯੋਗ ਪਿਤਾ ਉਘੇ ਸਮਾਜ ਸੇਵੀ ਨਗਿੰਦਰ ਸਿੰਘ ਗਿੱਲ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੀ ਮੌਤ ’ਤੇ ਉਘੇ ਕਾਂਗਰਸੀ ਆਗੂ ਅਮਰਜੀਤ ਸਿੰਘ ਬਰਾਡ਼, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਜ਼ਿਲਾ ਪ੍ਰਧਾਨ ਕਾਂਗਰਸ, ਡਾ. ਤਾਰਾ ਸਿੰਘ ਸੰਧੂ, ਕਾਂਗਰਸੀ ਆਗੂ ਹਰੀ ਸਿੰਘ ਖਾਈ, ਗੁਰਮੇਲ ਸਿੰਘ ਲਿਖਾਰੀ ਜ਼ਿਲਾ ਪ੍ਰਧਾਨ ਕਾਂਗਰਸ ਸੇਵਾ ਦਲ, ਅਜੀਤਪਾਲ ਸਿੰਘ ਗਿੱਲ ਰਣੀਆ, ਜਥੇਦਾਰ ਹਰਿੰਦਰ ਸਿੰਘ ਰਣੀਆ, ਸਵਰਾਜਪਾਲ ਸਿੰਘ ਗਿੱਲ, ਗੁਰਜੰਟ ਸਿੰਘ, ਕਿੱਕਰ ਸਿੰਘ ਪ੍ਰਧਾਨ, ਗੁਰਮੇਲ ਸਿੰਘ ਕੋਠਿਆਂ ਵਾਲੇ, ਜਥੇਦਾਰ ਸਵਰਨ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਡਾ. ਨਿਰਮਲਜੀਤ ਸਿੰਘ ਧਾਲੀਵਾਲ, ਬਲਦੇਵ ਸਿੰਘ ਪ੍ਰਧਾਨ ਨਗਰ ਪੰਚਾਇਤ, ਰਾਮ ਨਿਵਾਸ ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ, ਪ੍ਰਸ਼ੋਤਮ ਦਾਸ ਭੱਲਾ, ਤਰਸੇਮ ਸਿੰਘ ਗਿੱਲ, ਕਾ. ਲਾਲ ਸਿੰਘ, ਕਪਿਲ ਮਿੱਤਲ ਨੰਬਰਦਾਰ, ਵਿਸ਼ਾਲ ਮਿੱਤਲ ਐੱਮ.ਸੀ., ਯਸ਼ ਪਾਲ ਮਿੱਤਲ, ਕੁਲਪ੍ਰੀਤ ਸਿੰਘ ਲੋਪੋਂ, ਹਰਪ੍ਰਕਾਸ਼ ਮੰਗਲਾ, ਤੀਰਥ ਸਿੰਘ ਰਣੀਆ, ਦਰਸ਼ਨ ਸਿੰਘ ਪਾਇਲਟ, ਜੋਗਿੰਦਰ ਸਿੰਘ, ਦੀਪਕ ਭੱਲਾ ਆਦਿ ਵੱਲੋਂ ਗਿੱਲ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਨਗਿੰਦਰ ਸਿੰਘ ਗਿੱਲ ਨਮਿੱਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 20 ਮਾਰਚ ਨੂੰ ਵੱਡਾ ਗੁਰਦੁਆਰਾ ਸਾਹਿਬ ਨੇਡ਼ੇ ਬੱਸ ਸਟੈਂਡ, ਮੇਨ ਬਾਜ਼ਾਰ, ਬੱਧਨੀ ਕਲਾਂ (ਮੋਗਾ) ਵਿਖੇ ਬਾਅਦ ਦੁਪਹਿਰ 1 ਵਜੇ ਹੋਵੇਗੀ।

Related News