ਦੇਸ਼ ਪ੍ਰਤੀ ਨਿਭਾਇਆ ਫਰਜ਼, ਪਤੀ ਦੀ ਮੌਤ ਤੋਂ ਅਗਲੇ ਦਿਨ ਵੋਟ ਪਾਉਣ ਲਈ ਪਹੁੰਚੀ ਵਿਧਾਇਕਾ ਇੰਦਰਜੀਤ ਕੌਰ ਮਾਨ
Saturday, Jun 01, 2024 - 06:57 PM (IST)

ਨਕੋਦਰ (ਪਾਲੀ)- ਨਕੋਦਰ ਵਿਧਾਨ ਸਭਾ ਹਲਕੇ ਤੋਂ ਬੀਬੀ ਇੰਦਰਜੀਤ ਕੌਰ ਮਾਨ ਨੇ ਅਪਣੇ ਪੁੱਤਰ ਅਤੇ ਪਰਿਵਾਰ ਸਮੇਤ ਬੀਰ ਪਿੰਡ ਵਿਖੇ ਪਾਈ ਵੋਟ ਪਾਉਣ ਪਹੁੰਚੇ। ਵਰਨਣਯੋਗ ਹੈ ਕਿ ਬੀਤੇ ਕੱਲ੍ਹ ਹੀ ਉਨ੍ਹਾਂ ਦੇ ਪਤੀ ਸ਼ਰਨਜੀਤ ਸਿੰਘ ਮਾਨ ਦੀ ਮੌਤ ਹੋਈ ਸੀ। ਭਾਵੇਂ ਪਰਿਵਾਰ ਦੁੱਖ ਦੀ ਘੜੀ ਵਿੱਚ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ- ਨਕੋਦਰ ਤੋਂ ਆਈ ਮਦਭਾਗੀ ਖ਼ਬਰ, ਪੋਲਿੰਗ ਸਟਾਫ਼ 'ਚ ਡਿਊਟੀ 'ਤੇ ਤਾਇਨਾਤ APRO ਮੁਲਾਜ਼ਮ ਦੀ ਹੋਈ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8