''ਜਗਬਾਣੀ'' ''ਤੇ ਮਨਪ੍ਰੀਤ ਬਾਦਲ ਅੱਜ ਦੁਪਿਹਰ 2 ਵਜੇ
Thursday, Mar 05, 2020 - 11:24 AM (IST)

ਜਲੰਧਰ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ 'ਜਗਬਾਣੀ' 'ਤੇ ਚੱਲ ਰਿਹਾ ਇੰਟਰਵਿਊ ਕਿਸੇ ਤਕਨੀਕੀ ਖਰਾਬੀ ਕਾਰਨ ਰੋਕਣਾ ਪਿਆ ਹੈ। ਇਸ ਦਾ ਮੁੜ ਪ੍ਰਸਾਰਣ ਅੱਜ ਦੁਪਹਿਰ 2 ਵਜੇ 'ਜਗਬਾਣੀ' ਦੇ ਫੇਸਬੁੱਕ ਅਤੇ ਯੂ-ਟਿਊਬ ਪੇਜ 'ਤੇ ਕੀਤਾ ਜਾਵੇਗਾ। ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਮਨਪ੍ਰੀਤ ਬਾਦਲ ਨੂੰ ਪੰਜਾਬ ਸਰਕਾਰ 'ਤੇ ਉੱਠਦਾ ਹਰ ਸਵਾਲ ਕੀਤਾ ਗਿਆ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਨੂੰ ਪਸੰਦ ਕਰੋਗੇ।