6 ਰੁਪਏ ਵਿਚ ਕਿਸਮਤ ਦਾ ਧਮਾਕਾ! ਲਾਟਰੀ ਖਰੀਦੀ ਅਤੇ 3 ਘੰਟਿਆਂ ਵਿਚ ਬਣਿਆ ਕਰੋੜਪਤੀ
Thursday, Mar 27, 2025 - 06:33 PM (IST)

ਬਠਿੰਡਾ (ਵਿਜੇ) : ਕਹਿੰਦੇ ਨੇ ਕਿਸਮਤ ਕਦੋਂ ਪਲਟ ਜਾਵੇ ਕੁਝ ਪਤਾ ਨਹੀਂ ਲੱਗਦਾ ਹੈ। ਅਜਿਹਾ ਹੀ ਮਾਮਲਾ ਬਠਿੰਡਾ ਦਾ ਸਾਹਮਣੇ ਆਇਆ ਹੈ। ਜਿੱਥੇ ਸਵੇਰੇ 10 ਵਜੇ ਤੱਕ ਇਹ ਵਿਅਕਤੀ ਸਿਰਫ ਇਕ ਆਮ ਇਨਸਾਨ ਸੀ ਪਰ ਦੁਪਹਿਰ 1 ਵਜੇ ਤੱਕ ਇਸ ਦੀ ਕਿਸਮਤ ਨੇ ਅਜਿਹਾ ਪਲਟਾ ਮਾਰਿਆ ਕਿ ਪੂਰੇ ਸ਼ਹਿਰ ਵਿਚ ਹੰਗਾਮਾ ਮਚ ਗਿਆ। ਸਿਰਫ 6 ਰੁਪਏ ਦੀ ਨਾਗਾਲੈਂਡ ਰਾਜ ਲਾਟਰੀ ਨੇ ਇਸ ਨੂੰ ਸਿੱਧਾ 1 ਕਰੋੜ ਰੁਪਏ ਦਾ ਮਾਲਕ ਬਣਾ ਦਿੱਤਾ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੁਰੀ ਖ਼ਬਰ, ਲੱਗਾ ਇਹ ਵੱਡਾ ਝਟਕਾ
ਬੱਸ ਸਟੈਂਡ ਦੇ ਅੰਦਰ ਰਤਨ ਲਾਟਰੀ ਏਜੰਸੀ ਤੋਂ ਖਰੀਦੀ ਗਈ ਇਸ ਟਿਕਟ ਨੂੰ ਅਸ਼ਵਨੀ ਕੁਮਾਰ ਅਤੇ ਸਤਪਾਲ ਨੇ ਵੇਚਿਆ ਸੀ। ਟਿਕਟ ਖਰੀਦਦਿਆਂ ਸਮੇਂ ਸ਼ਾਇਦ ਖੁਦ ਵਿਜੇਤਾ ਨੇ ਵੀ ਨਹੀਂ ਸੋਚਿਆ ਹੋਇਆ ਕਿ ਸਿਰਫ ਤਿੰਨ ਘੰਟਿਆਂ ਵਿਚ ਉਸ ਦੀ ਜ਼ਿੰਦਗੀ ਬਦਲਣ ਵਾਲੀ ਹੈ।
ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਦੀ ਤਨਖਾਹ ਨੂੰ ਲੈ ਕੇ ਵੱਡੀ ਖ਼ਬਰ
ਹੁਣ ਪੂਰੇ ਸ਼ਹਿਰ ਵਿਚ ਗੱਲ ਹੋ ਰਹੀ ਹੈ—ਆਖਿਰਕੌਣ ਹੈ ਇਹ ਨਵਾਂ ਕਰੋੜਪਤੀ? ਵਿਕਰੇਤਾ ਅਤੇ ਏਜੰਸੀ ਮਾਲਕ ਨੇ ਵਿਜੇਤਾ ਨੂੰ ਜਲਦੀ ਇਨਾਮ ਕਲੇਮ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਪੈਸਿਆਂ ਲੈ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਚੰਗੀ ਖ਼ਬਰ, ਸਰਕਾਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e