ਪਿਸਤੌਲ ਦੀ ਨੋਕ ''ਤੇ ਪੈਟਰੋਲ ਪੰਪ ਤੋਂ ਲੁੱਟੀ ਰਕਮ

Wednesday, Feb 28, 2018 - 07:50 AM (IST)

ਪਿਸਤੌਲ ਦੀ ਨੋਕ ''ਤੇ ਪੈਟਰੋਲ ਪੰਪ ਤੋਂ ਲੁੱਟੀ ਰਕਮ

ਅੰਮ੍ਰਿਤਸਰ,   (ਅਰੁਣ)-  ਪਿੰਡ ਭੋਮਾ ਵਡਾਲਾ ਸਥਿਤ ਪੈਟਰੋਲ ਪੰਪ 'ਤੇ ਪੁੱਜੇ ਨਕਾਬਪੋਸ਼ ਬਾਈਕ ਸਵਾਰ ਨੇ ਪਿਸਤੌਲ ਦੀ ਨੋਕ 'ਤੇ ਕਰਿੰਦੇ ਕੋਲੋਂ ਤੇਲ ਦੀ ਵੱਟੀ ਰਕਮ ਖੋਹ ਲਈ। ਪੈਟਰੋਲ ਪੰਪ ਮਾਲਕ ਰਾਜਨ ਵਾਸੀ ਰਜਿੰਦਰ ਨਗਰ ਦੀ ਸ਼ਿਕਾਇਤ 'ਤੇ ਮੋਟਰਸਾਈਕਲ 'ਤੇ ਆਏ ਇਕ ਨਕਾਬਪੋਸ਼ ਲੁਟੇਰੇ ਵੱਲੋਂ ਪੰਪ ਦੇ ਕਰਿੰਦੇ ਰੋਹਿਤ ਕੁਮਾਰ ਨੂੰ ਪਿਸਤੌਲ ਦਿਖਾ ਕੇ 5165 ਰੁਪਏ ਦੀ ਰਕਮ ਖੋਹ ਕੇ ਲਿਜਾਣ ਸਬੰਧੀ ਮਾਮਲਾ ਦਰਜ ਕਰ ਕੇ ਥਾਣਾ ਮਜੀਠਾ ਦੀ ਪੁਲਸ ਜਾਂਚ ਕਰ ਰਹੀ ਹੈ।


Related News